Punjabi Sufi Kalam/Poetry
ਪੰਜਾਬੀ ਸੂਫ਼ੀ ਕਲਾਮ
Punjabi Sufi Kalam draws imagery from country life and simple crafts. It belongs to the countryside,
to the farm, and small town. Its greatness lies in simplicity and sincerity. It sings mainly of Love
and God. Punjabi Sufi Kalam preaches tolerance and universal brotherhood. In fact Sufi Poets were
fearless warriors who were against any type of cruelty including religious intolerance.Punjabi Sufi Poetry in
ਗੁਰਮੁਖੀ, شاہ مکھی/اُردُو
and हिन्दी.
ਪੰਜਾਬੀ ਸੂਫ਼ੀ ਕਵਿਤਾ ਦੇ ਬਹੁਤੇ ਅਲੰਕਾਰ ਜਾਂ ਦ੍ਰਿਸ਼ਟਾਂਤ ਪੇਂਡੂ ਜੀਵਨ ਦੇ ਕਿੱਤਿਆਂ ਅਤੇ ਚੌਗਿਰਦੇ ਵਿੱਚੋਂ ਲਏ ਗਏ ਹਨ ।
ਸੂਫ਼ੀ ਕਵਿਤਾ ਦੀ ਮਹਾਨਤਾ ਇਸਦੀ ਸਾਦਗੀ ਅਤੇ ਗੰਭੀਰਤਾ ਵਿੱਚ ਹੈ। ਇਹ ਰੱਬ ਦੇ ਪਿਆਰ ਵਿੱਚ ਡੁੱਬ ਕੇ ਤਰਦੀ ਹੈ।
ਇਹ ਕਵਿਤਾ ਸਹਿਨਸ਼ੀਲਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੋਈ, ਧਰਮਾਂ ਅਤੇ ਜਾਤਾਂ ਦੀਆਂ ਹੱਦਾਂ ਬੰਨੇ ਤੋੜਕੇ ਸਭ
ਲੋਕਾਂ ਵਿੱਚ ਇਕੋ ਜਿੰਨੀ ਹਰਮਨ ਪਿਆਰੀ ਹੈ। ਸੂਫ਼ੀ ਕਵੀ ਸੱਚੇ ਸੁੱਚੇ ਸੂਰਮੇ ਸਨ, ਜਿਨ੍ਹਾਂ ਕੱਟੜਤਾ ਅਤੇ ਜੁਲਮ ਦਾ ਜਿੰਦਗੀ
ਦਾਅ ਤੇ ਲਾ ਕੇ ਵੀ ਵਿਰੋਧ ਕੀਤਾ।