Karam Ali Shah ਕਰਮ ਅਲੀ ਸ਼ਾਹ

ਸੱਯਦ ਕਰਮ ਅਲੀ ਸ਼ਾਹ ਹੋਰਾਂ ਦੇ ਜੀਵਨ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਮਿਲਦੀ । ਆਪਦਾ ਰਚਨਾ ਕਾਲ ਆਪ ਦੀ ਰਚਨਾ ਦੀ ਅੰਦਰੂਨੀ ਗਵਾਹੀ ੧੯ ਵੀਂ ਸਦੀ ਨਾਲ ਜੋੜਦੀ ਹੈ;
ਕਰਮ ਅਲੀ ਚੱਲ ਸ਼ਹਿਰ ਵਟਾਲੇ,
ਬੈਠ ਫਲੌਰ ਦੀ ਰੇਲੇ।
ਆਪ ਕਾਦਰੀ ਸਨ ਅਤੇ ਪੀਰ ਹੁਸੈਨ ਵਟਾਲੇ ਵਾਲੇ ਦੇ ਮੁਰੀਦ ਸਨ । ਆਪ ਦੀਆਂ ਰਚਨਾਵਾਂ ਵਿੱਚ ਖ਼ਿਆਲ, ਲੋਰੀਆਂ, ਦੋਹੜੇ ਅਤੇ ਗ਼ਜ਼ਲਾਂ (ਉਰਦੂ) ਸ਼ਾਮਿਲ ਹਨ।

ਪੰਜਾਬੀ ਕਲਾਮ ਕਰਮ ਅਲੀ ਸ਼ਾਹ

  • ਇਸ਼ਕ ਪਿਆਰੇ ਦਾ ਮੈਨੂੰ ਆਂਵਦਾ
  • ਪਿਆਰੇ ਦੇ ਲੜ ਲਗ ਕੇ
  • ਅਜ ਕੋਈ ਆਵੰਦੜਾ
  • ਵੇ ਦਿਲਾਂ ਦਿਆ ਜਾਨੀਆਂ
  • ਮੰਨ ਤੂੰ ਖਾਵੰਦ ਦਾ ਕੁੜੇ ਫ਼ਰਮਾਉਣਾ
  • ਹਾਦੀ ਸੰਗ ਪ੍ਰੀਤ ਲਗਾ
  • ਹੁਣ ਸਾਨੂੰ ਸਦ ਲੈ ਜੀ
  • ਸੁਣ ਮੇਰੀ ਜਿੰਦੇ
  • ਤੈਂ ਗਲਾਂ ਕੀ ਕੀਤੀਆਂ ਅਛੀਆਂ
  • ਤੈਨੂੰ ਕਸਮ ਅੱਲਾ ਦੀ
  • ਹੂਲ ਇਸ਼ਕ ਦੀ
  • ਮਿੰਨਤਾਂ ਕਰ ਕਰ ਕੇ
  • ਪ੍ਰੀਤ ਮਾਹੀ ਸੰਗ ਲਗੀ ਕੁੜੇ!
  • ਸਤਿਗੁਰਾਂ ਦੀ ਚਰਨੀਂ ਲਗ
  • ਪੀਰ ਆਰਾਧਨਾ
  • ਰੱਬ ਦੀ ਸਰਬ-ਵਿਆਪਕਤਾ
  • ਲੋਰੀਆਂ
  • ਦੋਹਾ