Sant Wali Ram ਸੰਤ ਵਲੀ ਰਾਮ

ਸੰਤ ਵਲੀ ਰਾਮ (ਸਤਾਰਵੀਂ ਸਦੀ) ਪੰਜਾਬੀ ਦੇ ਸੂਫ਼ੀ ਕਵੀ ਹੋਏ ਹਨ । ਉਹ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਕੋਹ ਦੇ ਅਹਿਲਕਾਰ ਸਨ । ਉਨ੍ਹਾਂ ਨੇ ਫਾਰਸੀ, ਹਿੰਦੀ, ਰੇਖਤਾ ਅਤੇ ਪੰਜਾਬੀ ਵਿਚ ਕਾਵਿ ਰਚਨਾ ਕੀਤੀ ।ਉਨ੍ਹਾਂ ਨੇ ਦੀਵਾਨ ਵਲੀ ਰਾਮ ਦੇ ਤੌਰ ਤੇ ਵੀਹ ਸਾਲ ਤਕ ਬਾਦਸ਼ਾਹ ਔਰੰਗਜ਼ੇਬ ਦੇ ਵੇਲੇ ਵੀ ਨੌਕਰੀ ਕੀਤੀ । ਉਹ ਨੌਕਰੀ ਛੱਡ ਕੇ ਬੇਪਰਵਾਹ ਫ਼ਕੀਰ ਹੋ ਗਏ । ਉਨ੍ਹਾਂ ਦੇ ਪੁੱਤਰ ਨੰਦ ਰਾਮ ਵੀ ਕਵੀ ਹੋਏ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਕੋਲ ਸੇਵਾ ਕਰਦੇ ਰਹੇ ।

Kafian Sant Wali Ram

ਕਾਫ਼ੀਆਂ ਸੰਤ ਵਲੀ ਰਾਮ

  • ਅਸਾਂ ਰੰਗ ਗੂੜਾ ਲਗਾ
  • ਅਖੀਆਂ ਨੋ ਬਾਣ ਪਈਆ ਨੇ ਰੋਵਣ ਦੀ
  • ਅਨੀ ਸਈਓ ਪ੍ਰੇਮ ਪੀਐ ਦਾ ਏਹੋ ਹਾਲ
  • ਅਨੀ ਹਾਲੁ ਛਪਿਦਾ ਭੀ ਨਾਹੀਂ
  • ਅਬ ਨਾ ਧਿਆਵੈ ਗੋ, ਤਉ ਕਬ ਧਿਆਵੈ ਗੋ
  • ਆਵਹੁ ਨੀ ਸਹੇਲੀਓ ਮੈਂ ਮਸਲਤਿ ਪੁਛਦੀ ਤੁਸਾਂ
  • ਸਜਣ ਤੂ ਹੀ ਹੈਂ ਮੈਂ ਨਾਹੀ
  • ਸਜਣ ਤੇਰੇ ਵਾਰਣੇ ਜਾਈਂ
  • ਸੁਣਿ ਯਾਰ ਗੁਮਾਨੀ ਵੋ
  • ਹਰਿ ਹਰਿ ਬਾਗੁ ਪ੍ਰੀਤਿ ਦੀਆਂ ਕਲੀਆਂ
  • ਹੁਸਿਆਰ ਰਹੋ ਮਨਿ ਮਾਰੇਗਾ
  • ਕਰਣੀ ਫਕੀਰੀ ਤਾਂ ਕੇਹੀ ਦਿਲਗੀਰੀ
  • ਕੇਹੇ ਨਾਲਿ ਨੇਹੁੰ ਲੱਗਾ
  • ਜਾਂ ਮੈਂ ਪੈਂਧਾ ਪ੍ਰੇਮ ਪਟੋਲਾ
  • ਜੋਗੀ ! ਤੈਂ ਮਨ ਕੇ ਕਾਨ ਨ ਫਾਰੇ
  • ਦਰਦਵੰਦਾਂ ਨਾਲ ਜਾਲਨਿ ਦੋਖਾ
  • ਪ੍ਰੀਤਿ ਲਗੀ ਘਰਿ ਵੰਞਣੁ ਕੇਹਾ
  • ਭਲਿਆ ! ਲਗੀਆਂ ਦਾ ਪੰਥ ਨਿਆਰਾ
  • ਮੈਂ ਵਿਚਿ ਰਹੀ ਨਾ ਮੈਂਡੀ ਕਾਈ
  • ਲਗਾ ਨੇਹ ਤੈਂਡੇ ਨਾਲ