MianBakhsh ਮੀਆਂ ਬਖ਼ਸ਼

ਮੀਆਂ ਬਖ਼ਸ਼ ਮੁਲਤਾਨੀ ਦੇ ਮਸ਼ਹੂਰ ਕਵੀਆਂ ਵਿੱਚੋਂ ਹਨ । ਏਹਨਾਂ ਦੀ ਰਚਨਾ ਨੌਰੋਜ਼ ਨਾਲ ਕੁਝ ਕੁਝ ਮਿਲਦੀ ਹੈ, ਰੰਙਨ ਤੇ ਵੈਹਨ ਵੀ ਹੈ । ਸੂਫ਼ੀਆਨਾ ਰੰਗ ਕਾਫ਼ੀਆਂ ਵਿਚ ਝਲਕ ਮਾਰਦਾ ਹੈ ਬੋਲੀ ਢੇਰ ਪੰਜਾਬੀ ਨਾਲ ਮਿਲਦੀ ਹੈ, ਸ਼ੁੱਧ ਮੁਲਤਾਨੀ ਨਹੀਂ । ਕਵੀ ਬੁਲ੍ਹੇ ਵਾਂਗੂੰ ਮਸਜਿਦ, ਮੰਦਿਰ ਦਾ ਭੇਦ ਨਹੀਂ ਮੰਨਦੇ ਪਰ ਉਹ ਆਪਣੇ ਪੀਰ ਗੁਰੂ ਕਾਦਰ ਕਲੰਦਰ ਦੀ ਮਹਿਮਾ ਤੋਂ ਬਾਹਰ ਨਹੀਂ ਹੋਏ ।

ਪੰਜਾਬੀ ਕਵਿਤਾ ਮੀਆਂ ਬਖ਼ਸ਼