Sayyed Akbar Shah ਸੱਯਦ ਅਕਬਰ ਸ਼ਾਹ
ਸੱਯਦ ਅਕਬਰ ਸ਼ਾਹ ਦਾ ਸੰਬੰਧ ਸੂਫ਼ੀਆਂ ਦੇ ਮਦਾਰੀ ਸਿਲਸਿਲੇ ਨਾਲ ਮੰਨਿਆ ਜਾਂਦਾ ਹੈ,
ਜਿਸ ਦਾ ਬਾਨੀ ਬਦੀਅਉੱਦੀਨ ਮਦਾਰ ਸੀ। ਅਕਬਰ ਸ਼ਾਹ ਮੁਲਤਾਨ ਦਾ ਵਸਨੀਕ ਸੀ। ਸੱਯਦ
ਅਕਬਰ ਸ਼ਾਹ ਦਾ ਸਰਗਰਮ ਕਾਰਜ 19ਵੀਂ ਸਦੀ ਈਸਵੀ ਹੈ। ਰਚਨਾਵਾਂ ਦਾ ਵੇਰਵਾ ਇਹ ਹੈ :ਮਜਮੂਆ
ਕਾਫੀਆਂ, ਕਿੱਸਾ ਸੱਸੀ ਵ ਪੁੰਨੂ, ਕਿੱਸਾ ਮਿਸਰੀ, ਕਿੱਸਾ ਮਿਰਜ਼ਾ ਸਾਹਿਬਾਂ, ਜੰਗਨਾਮਾ ਕਰਬਲਾ।