ਬਰਕਤ ਸਿੰਘ 'ਅਨੰਦ'

Barkat Singh Anand

ਬਰਕਤ ਸਿੰਘ 'ਅਨੰਦ' ਪੰਜਾਬੀ ਦੇ ਕਵੀ ਹੋਏ ਹਨ । ਉਨ੍ਹਾਂ ਨੇ ਜ਼ਿਆਦਾਤਰ ਧਾਰਮਿਕ ਗ੍ਰੰਥ ਅਤੇ ਕਵਿਤਾਵਾਂ ਲਿਖੀਆਂ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਸ਼ਹੀਦੀ ਜੋਤਾਂ, ਦਸਗੁਰ ਪ੍ਰਕਾਸ਼, ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ, ਗੁਰਸਿੱਖ ਦਰਸ਼ਨ, ਦਸਗੁਰ ਦਰਸ਼ਨ ਸ਼ਾਮਿਲ ਹਨ ।