Punjabi Vaaran ਪੰਜਾਬੀ ਵਾਰਾਂ
ਵਾਰ ਪੰਜਾਬੀ ਦਾ ਉਹ ਕਾਵਿ-ਰੂਪ ਹੈ, ਜਿਸ ਵਿੱਚ ਨਾਇਕ ਜਾਂ ਨਾਇਕਾ ਦੇ ਕਿਸੇ ਨਾ ਕਿਸੇ ਗੁਣ ਦਾ ਜਸ ਗਾਇਣ ਕੀਤਾ ਜਾਂਦਾ ਹੈ । ਵਾਰ ਦਾ ਕਥਾਨਕ ਕੁਝ ਵੀ ਹੋ ਸਕਦਾ ਹੈ । ਪੰਜਾਬੀ ਵਿੱਚ ਵਾਰ ਦੇ ਤਿੰਨ ਰੂਪ: ਯੁੱਧ, ਅਧਿਆਤਮਿਕ ਤੇ ਸ਼ਿੰਗਾਰ ਰੂਪ, ਪ੍ਰਚਲਿਤ ਹਨ । ਜੋ ਕੁਝ ਵੀ ਅਸੀਂ ਪੰਜਾਬੀ ਪਾਠਕਾਂ ਨਾਲ 'ਪੰਜਾਬੀ ਵਾਰਾਂ' ਰਾਹੀਂ ਸਾਝਾਂ ਕਰ ਰਹੇ ਹਾਂ, ਉਸ ਦਾ ਬਹੁਤਾ ਹਿੱਸਾ ਸਤਿਕਾਰ ਯੋਗ ਸਰਦਾਰ ਪਿਆਰਾ ਸਿੰਘ ਪਦਮ ਦੀ ਕਿਤਾਬ 'ਪੰਜਾਬੀ ਵਾਰਾਂ' ਤੇ ਆਧਾਰਿਤ ਹੈ ।
- Punjabi Lok Vaaran
- Vaar Raag Maajh-Guru Nanak Dev Ji
- Vaar Raag Asa-Guru Nanak Dev Ji
- Vaar Raag Gujri-Guru Amar Das Ji
- Vaar Raag Sri-Guru Ram Das Ji
- Vaar Raag Gauri-Guru Ram Das Ji
- Vaar Raag Gauri-Guru Arjan Dev Ji
- Babe Nanak Dev Ji Di Vaar (1)-Bhai Gurdas
- Bhagtan Di Vaar (10)-Bhai Gurdas
- Pir Muridan Di Vaar (27)-Bhai Gurdas
- Nindak Akirtghan Gursaang Di Vaar (35)-Bhai Gurdas
- Meenian Di Vaar (36)-Bhai Gurdas
- Chandi Di Vaar-Vaar Durga Ki
- Vaar Jaimal Fatta
- Vaar Dulla Bhatti
- Nadir Shah Di Vaar-Najabat
- Chatthian Di Vaar-Pir Muhammad
- Vaar Chand Bibi-Babu Firoz Din Sharaf
- Akali Jhande Di Vaar
- Vaar Rana Pratap-Hazara Singh Gurdaspuri
- Vaar Gurbakhsh Singh Nihang
- Vaar Desh Pyar-Professor Mohan Singh
- Vaar Rani Sahib Kaur-Professor Mohan Singh
- Kihre Di Vaar-Professor Mohan Singh
- Punjab Di Vaar-Gurdit Singh Kundan
- Vaar Jang-Chamkaur-Avtar Singh Azad
- Baaz Da Geet-Maxim Gorky
- August 1947 Di Vaar-Tera Singh Chan
- Bhagat Singh Di Vaar-Tera Singh Chan
- ਪੰਜਾਬੀ ਲੋਕ ਵਾਰਾਂ
- ਵਾਰ ਮਾਝ ਕੀ-ਗੁਰੂ ਨਾਨਕ ਦੇਵ ਜੀ
- ਆਸਾ ਦੀ ਵਾਰ-ਗੁਰੂ ਨਾਨਕ ਦੇਵ ਜੀ
- ਗੂਜਰੀ ਕੀ ਵਾਰ-ਗੁਰੂ ਅਮਰ ਦਾਸ ਜੀ
- ਸਿਰੀਰਾਗ ਕੀ ਵਾਰ-ਗੁਰੂ ਰਾਮ ਦਾਸ ਜੀ
- ਗਉੜੀ ਕੀ ਵਾਰ-ਗੁਰੂ ਰਾਮ ਦਾਸ ਜੀ
- ਗਉੜੀ ਕੀ ਵਾਰ-ਗੁਰੂ ਅਰਜਨ ਦੇਵ ਜੀ
- ਬਾਬੇ ਨਾਨਕ ਦੇਵ ਜੀ ਦੀ ਵਾਰ (1)-ਭਾਈ ਗੁਰਦਾਸ ਜੀ
- ਭਗਤਾਂ ਦੀ ਵਾਰ (10)-ਭਾਈ ਗੁਰਦਾਸ ਜੀ
- ਪੀਰ ਮੁਰੀਦਾਂ ਦੀ ਵਾਰ (27)-ਭਾਈ ਗੁਰਦਾਸ ਜੀ
- ਨਿੰਦਕ ਅਕਿਰਤਘਣ ਗੁਰ-ਸਾਂਗ ਦੀ ਵਾਰ (35)-ਭਾਈ ਗੁਰਦਾਸ ਜੀ
- ਮੀਣਿਆਂ ਦੀ ਵਾਰ (36)-ਭਾਈ ਗੁਰਦਾਸ ਜੀ
- ਚੰਡੀ ਦੀ ਵਾਰ-ਵਾਰ ਦੁਰਗਾ ਕੀ
- ਵਾਰ ਜੈਮਲ ਫੱਤੇ ਦੀ
- ਵਾਰ ਦੁੱਲੇ ਭੱਟੀ ਦੀ
- ਨਾਦਰਸ਼ਾਹ ਦੀ ਵਾਰ-ਨਜਾਬਤ
- ਚੱਠਿਆਂ ਦੀ ਵਾਰ-ਪੀਰ ਮੁਹੰਮਦ
- ਵਾਰ ਚਾਂਦ ਬੀਬੀ-ਬਾਬੂ ਫ਼ੀਰੋਜ਼ਦੀਨ ਸ਼ਰਫ਼
- ਅਕਾਲੀ ਝੰਡੇ ਦੀ ਵਾਰ-ਵਿਧਾਤਾ ਸਿੰਘ ਤੀਰ
- ਵਾਰ ਰਾਣਾ ਪ੍ਰਤਾਪ-ਹਜ਼ਾਰਾ ਸਿੰਘ ਗੁਰਦਾਸਪੁਰੀ
- ਵਾਰ ਗੁਰਬਖ਼ਸ਼ ਸਿੰਘ ਨਿਹੰਗ-ਹਜ਼ਾਰਾ ਸਿੰਘ ਗੁਰਦਾਸਪੁਰੀ
- ਵਾਰ ਦੇਸ਼ ਪਿਆਰ-ਪ੍ਰੋਫੈਸਰ ਮੋਹਨ ਸਿੰਘ
- ਵਾਰ ਰਾਣੀ ਸਾਹਿਬ ਕੌਰ-ਪ੍ਰੋਫੈਸਰ ਮੋਹਨ ਸਿੰਘ
- ਕਿਹਰੇ ਦੀ ਵਾਰ-ਪ੍ਰੋਫੈਸਰ ਮੋਹਨ ਸਿੰਘ
- ਪੰਜਾਬ ਦੀ ਵਾਰ-ਗੁਰਦਿਤ ਸਿੰਘ ਕੁੰਦਨ
- ਵਾਰ ਜੰਗ-ਚਮਕੌਰ-ਅਵਤਾਰ ਸਿੰਘ ਆਜ਼ਾਦ
- ਬਾਜ਼ ਦਾ ਗੀਤ (ਮੈਕਸਿਮ ਗੋਰਕੀ)-ਕਰਮਜੀਤ ਸਿੰਘ ਗਠਵਾਲਾ
- ਅਗਸਤ 1947 ਦੀ ਵਾਰ-ਤੇਰਾ ਸਿੰਘ ਚੰਨ
- ਭਗਤ ਸਿੰਘ ਦੀ ਵਾਰ-ਤੇਰਾ ਸਿੰਘ ਚੰਨ