Prof. Harinder Singh Mehboob ਪ੍ਰੋਫ਼ੈਸਰ ਹਰਿੰਦਰ ਸਿੰਘ ਮਹਿਬੂਬ

ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੩੭ -੧੫ ਫਰਵਰੀ ੨੦੧੦) ਪੰਜਾਬੀ ਲੇਖਕ ਅਤੇ ਕਵੀ ਸਨ। ਇਨ੍ਹਾਂ ਦਾ ਜਨਮ ਚੱਕ ੨੩੩, (ਪੰਜਾਬ) ਵਿਖੇ ਹੋਇਆ ਸੀ। ਫਿਰ ੧੯੪੭ ਵਿੱਚ ਭਾਰਤ ਦੀ ਵੰਡ ਤੋਂ ਬਾਅਦ ਇਹ ਆਪਣੇ ਨਾਨਕੇ ਪਿੰਡ ਮਰਾਝ, ਜ਼ਿਲਾ ਸੰਗਰੂਰ ਆ ਗਏ। ਉਨ੍ਹਾਂ ਦੇ ਪਰਿਵਾਰ ਨੂੰ ੧੯੫੦ ਵਿੱਚ ਅਮਰਗੜ੍ਹ ਦੇ ਨੇੜੇ ਝੂੰਦਾਂ ਪਿੰਡ ਜ਼ਮੀਨ ਅਲਾਟ ਹੋਈ। ਉਨ੍ਹਾਂ ਨੇ ਅੱਠਵੀਂ ਤੇ ਦਸਵੀਂ ਸ਼੍ਰੇਣੀ ਦੀ ਵਿਦਿਆ ਪਬਲਿਕ ਸਕੂਲ ਅਮਰਗੜ੍ਹ ਤੋਂ ਲਈ। ਫਿਰ ਕਈ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਵਜੋਂ ਸੇਵਾ ਕੀਤੀ।ਉਨ੍ਹਾਂ ਨੇ ਬੀ.ਏ. ਪਰਾਈਵੇਟ ਪਾਸ ਕੀਤੀ ਅਤੇ ਮਹਿੰਦਰਾ ਕਾਲਿਜ ਪਟਿਆਲੇ ਤੋਂ ਐਮ.ਏ. ਕੀਤੀ।ਉਨ੍ਹਾਂ ਨੇਂ ਅੰਗਰੇਜ਼ੀ ਦੀ ਐਮ.ਏ. ਵੀ ਕੀਤੀ। ਉਨ੍ਹਾਂ ਦੀਆਂ ਰਚਨਾਵਾਂ ਹਨ: ਸਹਿਜੇ ਰਚਿਓ ਖ਼ਾਲਸਾ, ਝਨਾਂ ਦੀ ਰਾਤ (ਵਣ-ਵੈਰਾਗ, ਰੁੱਤਾਂ ਦੇ ਭੇਦ ਭਰੇ ਖ਼ਤ, ਪਿਆਰੇ ਦਾ ਦੇਸ, ਆਖ਼ਰੀ ਸ਼ਾਮ, ਬੇਲਿਆਂ ਦੀ ਕਨਸੋਅ, ਕੁਰਲਾਉਂਦੇ ਕਾਫ਼ਲੇ, ਸ਼ਹੀਦ ਦੀ ਅਰਦਾਸ) ਅਤੇ ਇਲਾਹੀ ਨਦਰਿ ਦੇ ਪੈਂਡੇ ।

Ruttan De Bhed Bhare Khat : Harinder Singh Mehboob

ਰੁੱਤਾਂ ਦੇ ਭੇਦ ਭਰੇ ਖ਼ਤ : ਹਰਿੰਦਰ ਸਿੰਘ ਮਹਿਬੂਬ

Piare Da Des : Harinder Singh Mehboob

ਪਿਆਰੇ ਦਾ ਦੇਸ : ਹਰਿੰਦਰ ਸਿੰਘ ਮਹਿਬੂਬ

  • ਉਮਰ ਦੇ ਰਾਹਾਂ ਤੇ
  • ਬੇਨਿਆਜ਼ਾਂ ਦੀ ਬਾਤ
  • ਫ਼ਜਰਾਂ ਦੀ ਕੋਲ (ਕੋਇਲ)
  • ਸ਼ਿੰਗਾਰ
  • ਊਠਾਂ ਵਾਲਿਆਂ ਦਾ ਵਿਯੋਗ
  • ਪੂਰਨ ਸਿੰਘ ਨੂੰ
  • ਸ਼ਹੀਦ ਊਧਮ ਸਿੰਘ ਨੂੰ
  • ਉਦਾਸ ਨੈਣ
  • ਮਨ ਪ੍ਰਦੇਸੀ
  • ਸਾਂਦਲ ਬਾਰ ਦੀ ਯਾਦ ਵਿਚ
  • ਵਤਨ ਦੀਆਂ ਜੂਹਾਂ ਵਿਚ
  • ਇਕ ਗੀਤ-ਸਾਂਦਲ ਬਾਰ ਦੇ ਧਿਆਨ ਵਿਚ
  • ਗੀਤ ਅੱਲਾ ਦੇ
  • ਸਰਕਾਰ ਨੂੰ
  • ਇਕ ਗੀਤ-ਸਾਂਦਲ ਬਾਰ ਦੀ ਯਾਦ ਵਿਚ
  • ਇਕ ਗੀਤ-ਬਾਰ ਦੀ ਯਾਦ ਵਿਚ
  • ਸ਼ਹੀਦ ਭਗਤ ਸਿੰਘ ਨੂੰ ਆਵਾਜ਼ਾਂ
  • ਇਕ ਗੀਤ-ਬਾਰ ਦੇ ਧਿਆਨ ਵਿਚ
  • ਇਕ ਗੀਤ-ਬਾਰ ਦੇ ਧਿਆਨ ਵਿਚ
  • ਸ਼ਾਮ ਸਿੰਘ ਅਟਾਰੀ ਵਾਲੇ ਦੀ ਵਿਦਾਇਗੀ
  • ਸਲਾਮ
  • ਧ੍ਰੁਵ ਤਾਰਾ
  • ਤੱਤੀ ਤਵੀ ਤੇ
  • ਕਾਫ਼ਰਾਂ ਦਾ ਗੀਤ
  • ਹੁੱਲਿਆ ਸਾਵਨ
  • ਹੀਰ ਦਾ ਨਜ਼ਾਰਾ
  • ਵਸਲ ਦੀ ਕੂਕ
  • ਫ਼ਕੀਰਾਂ ਦਾ ਗ਼ਜ਼ਬ
  • ਗਾਮੇ ਦੀ ਕਿਲਕਾਰੀ
  • ਗਾਮੇ ਦਾ ਇਲਾਹੀ ਜਲਾਲ
  • ਇਕ ਦੋਸਤ ਦੇ ਗੀਤ ਨੂੰ ਸੁਣ ਕੇ
  • ਕੇਸਰ ਪਹਿਲਵਾਨ ਦੀ ਸ਼ਾਨ ਵਿਚ
  • ਇਕ ਦੋਸਤ ਨੂੰ
  • ਪੰਜਾਬਣ ਦਾ ਗੀਤ
  • ਵਣਾਂ ਦਾ ਰਾਹੀ
  • ਦਰਿਆਵਾਂ ਦੇ ਹਾਲ
  • ਸ਼ਹੀਦ ਭਗਤ ਸਿੰਘ ਦੀ ਯਾਦ ਵਿਚ
  • ਬੁੱਲ੍ਹੇ ਸ਼ਾਹ ਨੂੰ
  • ਪਿਆਰੇ ਦੇ ਦੇਸ ਨੂੰ ਅਲਵਿਦਾ
  • ਸਿਰਲੱਥ ਸਿਪਾਹੀ ਨੂੰ
  • ਮੁਜਾਹਿਦ ਨੂੰ
  • ਵਾਰਿਸ ਸ਼ਾਹ ਨੂੰ
  • ਝਨਾਂ ਦੀ ਨਾਰ ਨੂੰ
  • ਸ਼ਾਹ ਹੁਸੈਨ ਨੂੰ
  • ਦੋ ਸ਼ਹੀਦ
  • ਵਾਰਿਸ ਸ਼ਾਹ ਕੋਲ ਇਕ ਫ਼ਰਿਆਦ
  • ਸ਼ਾਹ ਮੁਹੰਮਦ ਨੂੰ ਯਾਦ ਕਰ ਕੇ
  • ਇਕ ਗੀਤ-ਬਾਰ ਦੇ ਧਿਆਨ ਵਿਚ
  • ਇਕ ਗੀਤ-ਬਾਰ ਦੇ ਧਿਆਨ ਵਿਚ
  • ਪੱਛਮੀ ਪੰਜਾਬ ਦੇ ਲੋਕਾਂ ਨੂੰ
  • ਪੱਛਮੀ ਪੰਜਾਬ ਦੇ ਲੋਕਾਂ ਨੂੰ
  • ਸ਼ਹੀਦ ਭਗਤ ਸਿੰਘ ਦੇ ਅੰਗਿਆਰਾਂ ਕੋਲ
  • ਵੇ ਜਾਂਗਲੀ ਛੈਲ ਛਬੀਲਿਆ
  • ਸਾਹਿਬਾਂ ਦੀ ਸੱਦ ਮਿਰਜ਼ੇ ਨੂੰ
  • ਢੋਲਣ ਮੁਜਾਹਿਦ
  • ਫ਼ਜਰ ਦੇ ਪੱਤਣਾਂ ਉੱਤੇ ਮੌਤ
  • ਸੋਹਣੇ ਦਾ ਸ਼ੌਕ
  • ਵੈਰਾਗ ਦੀ ਉਮਰ
  • ਤਲਬ ਗ਼ਰੀਬਾਂ ਦੀ
  • ਇਕ ਗੀਤ
  • ਮੁਰੀਦ ਦੀ ਤਲਬ
  • ਇਕ ਗੀਤ
  • ਕੌਲ ਫ਼ਕੀਰਾਂ ਦੇ
  • ਇਕ ਅਰਜ਼
  • ਲੰਘੇ ਸਮੇਂ
  • “ਨੂਰ” ਨਾਲ ਚੰਡੀਗੜ੍ਹ ਦੀਆਂ ਸੜਕਾਂ 'ਤੇ ਤੁਰਦਿਆਂ
  • ਬਿਜਲੀਆਂ ਦਾ ਹਾਸਾ
  • ਯਾਰਾਂ ਦਾ ਖ਼ੁਦਾਈ ਹਾਸਾ
  • ਮੈਂ
  • ਦਰਵੇਸ਼ਾਂ ਦੇ ਸਫ਼ਰ
  • ਡਾਕਟਰ ਮੁਹੰਮਦ ਇਕਬਾਲ ਨੂੰ
  • ਲਾਹੌਰ
  • ਗ਼ਦਰੀ ਬਾਬੇ ਨੂੰ
  • ਝਨਾਂ ਕਿਨਾਰੇ ਇਕ ਸੰਞ
  • ਇਕ ਗੀਤ
  • ਸੂਫ਼ੀਆਂ ਦਾ ਗੀਤ
  • ਸੂਫ਼ੀਆਂ ਦਾ ਗੀਤ
  • ਸੂਫ਼ੀਆਂ ਦਾ ਗੀਤ
  • ਸੂਫ਼ੀਆਂ ਦਾ ਗੀਤ
  • ਸੂਫ਼ੀਆਂ ਦਾ ਗੀਤ
  • ਪੰਜਾਬ ਦੀ ਇਕ ਕੁੜੀ ਨੂੰ ਵੇਖ ਕੇ
  • ਪੰਜਾਬ ਦੀ ਵਾ
  • ਗੀਤ
  • ਗੀਤ
  • ਸੂਫ਼ੀਆਂ ਦਾ ਗੀਤ
  • ਚੜ੍ਹੇ ਸਤਲੁਜ ਦੀ ਸ਼ਾਨ
  • ਰਾਂਝੇ ਜੋਗੀ ਦਾ ਰੰਗਪੁਰ ਵਿਚ ਵੜਨਾ
  • ਪੋਠੋਹਾਰ ਦੀ ਫ਼ਜਰ ਦਾ ਗੀਤ ਦਾ
  • ਗੋਰਖ ਨਾਥ ਜੋਗੀ ਦਾ ਆਵੇਸ਼
  • ਜੋਗ ਦੇ ਪੈਂਡੇ
  • ਰੋਹੀਆਂ ਦੇ ਨਾਗ ਦਾ ਹੁਸਨ
  • ਸੁੰਨਾ ਜੰਡ
  • ਸਫ਼ਰ
  • ਸੂਫ਼ੀਆਂ ਦਾ ਗੀਤ
  • ਬਿਆਸਾ ਦਾ ਗੀਤ
  • ਜਿਹਲਮ ਦਾ ਗੀਤ
  • ਸੋਹਣਿਆਂ ਮ੍ਹਾਰੂਆ
  • ਸੂਫ਼ੀਆਂ ਦਾ ਗੀਤ
  • ਸੂਫ਼ੀਆਂ ਦਾ ਗੀਤ
  • ਗੀਤ
  • ਪਿਆਰੇ ਦੇ ਦੇਸ ਵਿਚ
  • Aakhri Sham : Harinder Singh Mehboob

    ਆਖ਼ਰੀ ਸ਼ਾਮ : ਹਰਿੰਦਰ ਸਿੰਘ ਮਹਿਬੂਬ

  • ਪੈਗ਼ੰਬਰ ਦਾ ਸਫ਼ਰ
  • ਕਾਲੇ ਖੂਹ ਵਿੱਚ ਪੂਰਨ ਦੀ ਫ਼ਰਿਆਦ
  • ਮਹਾਰਾਜਾ ਦਲੀਪ ਸਿੰਘ ਦੇ ਜਾਣ ਉੱਤੇ
  • ਭਰਿਆ ਹੋਇਆ ਉਦਾਸ ਮੇਲਾ
  • ਡਾਢਿਆਂ ਦੇ ਦਰਦ
  • ਅਜ਼ਾਨ
  • ਬਨਬਾਸ ਦੀਆਂ ਵਾਟਾਂ
  • ਰਹਿਮ
  • ਈਮਾਨ ਦਾ ਸਫ਼ਰ
  • ਚਾਵਾਂ ਦੀ ਰੁੱਤ
  • ਰਾਹ ਜਾਂਦੇ ਫ਼ਕੀਰ ਨੂੰ ਇਕ ਮਸਤ ਪੰਜਾਬਣ ਦੇ ਵਲਵਲੇ
  • ਇਕਰਾਰ
  • ਝਨਾਂ ਦੇ ਵਿਛੜੇ ਮੇਲਿਆਂ ਵਿਚ
  • ਮਾਹੀ ਦੀਆਂ ਯਾਦਾਂ ਮਾਹੀ ਦੇ ਵਸਦੇ ਦੇਸ ਵਿਚ
  • ਪੂਰਨ ਜੋਗੀ ਨੂੰ ਵੇਖ ਕੇ ਸੁੰਦਰਾਂ ਦੇ ਵਲਵਲੇ
  • ਹਸ਼ਰ ਦਿਹਾੜੇ ਦੇ ਮੇਲੇ
  • ਝੂੰਦਾਂ ਪਿੰਡ ਨੂੰ
  • ਮਨ ਪਰਦੇਸੀ ਜੇ ਥੀਐ
  • ਨਨਕਾਣੇ ਦੀਆਂ ਜੂਹਾਂ ਵਿਚ
  • ਵਾਟਾਂ ਫ਼ਕੀਰੀ ਦੀਆਂ
  • ਇਕ ਫ਼ਕੀਰ ਸੀਰਤ ਕੁੜੀ ਦੇ ਵਲਵਲੇ
  • ਵੈਰਾਗ ਦੀਆਂ ਵਾਟਾਂ
  • ਵੀਰਾਨ ਰਾਹਾਂ
  • ਸੂਫ਼ੀਆਂ ਦਾ ਗੀਤ
  • ਇਕ ਕਾਫ਼ੀ
  • ਸੂਫ਼ੀਆਂ ਦਾ ਗੀਤ
  • ਸ਼ਕਲ ਅਨਾਦਿ
  • ਸੂਫ਼ੀਆਂ ਦਾ ਗੀਤ
  • ਵਾਹਗੇ ਤੋਂ ਪਾਰ ਵਸਦੇ ਪੰਜਾਬ ਨੂੰ ਅਸੀਸ
  • ਵੱਖਰਾ ਰਾਹ
  • ਸਿਦਕ ਦੇ ਮੋੜ 'ਤੇ
  • ਸਿੱਖ ਸ਼ਹੀਦ ਦੀ ਅਰਦਾਸ
  • ਫ਼ਨਾ ਦੇ ਮੁਕਾਮ 'ਤੇ
  • ਰਾਵੀ ਦੀ ਹੇਕ
  • Kurlaunde Kaafle : Harinder Singh Mehboob

    ਕੁਰਲਾਉਂਦੇ ਕਾਫ਼ਲੇ : ਹਰਿੰਦਰ ਸਿੰਘ ਮਹਿਬੂਬ