Yashu Jaan ਯਸ਼ੂ ਜਾਨ

ਯਸ਼ੂ ਜਾਨ (੯ ਫਰਵਰੀ ੧੯੯੪-) ਪੰਜਾਬੀ ਦੇ ਕਵੀ ਅਤੇ ਲੇਖਕ ਹਨ । ਉਹ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਹਨ। ਉਹਨਾਂ ਦਾ ਜੱਦੀ ਪਿੰਡ ਚੱਕ ਸਾਹਬੂ ਸ਼ਹਿਰ ਅੱਪਰੇ ਦੇ ਨਜ਼ਦੀਕ ਹੈ।ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸ਼੍ਰੀ ਰਣਜੀਤ ਰਾਮ ਅਤੇ ਮਾਤਾ ਜਸਵਿੰਦਰ ਕੌਰ ਜੀ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਕਲਾ ਨਾਲ ਪਿਆਰ ਹੈ । ਗੀਤ, ਕਵਿਤਾਵਾਂ ਅਤੇ ਗ਼ਜ਼ਲ਼ਾਂ ਲਿਖ਼ਣਾ ਉਨ੍ਹਾਂ ਦਾ ਸ਼ੌਕ ਹੈ । ਉਹਨਾਂ ਨੂੰ ਅਲੱਗ-ਅਲੱਗ ਵਿਸ਼ਿਆਂ ਤੇ ਖੋਜ ਕਰਨਾ ਬਹੁਤ ਚੰਗਾ ਲੱਗਦਾ ਹੈ ।ਉਹ ਆਪਣੀ ਕਾਮਯਾਬੀ ਵਿੱਚ ਆਪਣੀ ਧਰਮ ਪਤਨੀ ਸ਼੍ਰੀਮਤੀ ਮਰਿਦੁਲਾ ਦਾ ਬਹੁਤ ਵੱਡਾ ਯੋਗਦਾਨ ਮੰਨਦੇ ਹਨ ।

  • ਰਮਨੀਤ ਮਰਿਦੁਲ ਗ਼ਜ਼ਲਾਂ
  • ਯਸ਼ੂ ਜਾਨ ਮਸ਼ਹੂਰ
  • ਪੰਜਾਬੀ ਸ਼ਾਇਰੀ
  • ਪੰਜਾਬੀ ਕਵਿਤਾ
  • ਲਘੂ ਕਵਿਤਾਵਾਂ
  • ਹੱਸਦੇ ਹੋਏ
  • ਸ਼ਾਇਰੀ ਦਾ ਬਾਦਸ਼ਾਹ
  • ਸੱਚ ਦੀ ਖ਼ਬਰ
  • ਪਰਦਾ ਫ਼ਾਸ਼ ਹੋ ਗਿਆ
  • ਯਸ਼ੂ ਜਾਨ ਪੰਜਾਬੀ ਕਵਿਤਾ

  • ਮਕਸਦ (ਗ਼ਜ਼ਲ)
  • ਮੈਨੂੰ ਡਰ ਮੌਤ ਦਾ ਨਹੀਂ
  • ਬੱਬਰ ਸ਼ੇਰ
  • ਪੁਲਵਾਮਾ ਹਮਲਾ
  • ਬੇਸ਼ਰਮੀ ਦੀ ਵੀ ਹੱਦ ਹੁੰਦੀ ਹੈ
  • ਪੈਸੇ ਦੇ ਹੱਥ-ਪੈਰ
  • ਬੰਦਾ
  • ਸ਼ਾਤਿਰ ਇਨਸਾਨ
  • ਹੱਕ ਕਦੋਂ ਦੇ ਉਡੀਕਦੇ
  • ਭੀਮ ਰਾਓ ਵਾਂਗ
  • ਹਕੀਕਤ
  • ਰੱਬ ਦਾ ਘਰ
  • ਆਜ਼ਾਦ ਭਾਰਤ
  • ਸੰਵਿਧਾਨ
  • ਚੋਚਲੇ
  • ਕਾਹਲੀ
  • ਸੂਫੀ ਕਲਾਮ
  • ਬਾਜ਼ਾਰੂ ਦਾਅ
  • ਮੰਜ਼ਿਲਾਂ ਦੋ
  • ਤੋਹਫ਼ਾ
  • ਘਰ ਤੁਰ ਜਾਣਾ
  • ਬਾਬਾ
  • ਕੋਈ-ਕੋਈ ਜਾਣਦਾ
  • ਝੰਡੇ ਸਰਕਾਰ ਦੇ
  • ਵਾਪਿਸ ਆਏਂਗਾ
  • ਜਵਾਨੀ
  • ਸੋਹਣੀ ਤੇ ਸੁਨੱਖੀ ਨਾਰ
  • ਨਜ਼ਰ
  • ਸਾਡਾ ਬਣਕੇ ਰਹਿ
  • ਸਿਰੇ ਦਾ ਸ਼ਰਾਬੀ ਹਾਂ
  • ਖ਼ੂੰਖ਼ਾਰ
  • ਗੈਰਾਂ ਪਿੱਛੇ
  • ਤੇਰੇ ਹੱਥਾਂ ਵਿੱਚ ਸ਼ਗਨਾਂ ਦੇ
  • ਪਰਛਾਵੇਂ ਸਾਥ ਨਾ ਦਿੰਦੇ
  • ਬੰਦਾ ਬੰਦਾ ਨਹੀਂ ਹੈ ਤੂੜੀ ਹੈ
  • ਭਗਤ ਸਿੰਘ ਸੂਰਮਾ
  • ਸਰਹੱਦੀ ਤਾਰਾਂ
  • ਮੇਰੇ ਬਾਪੂ ਵਰਗਾ ਬੰਦਾ
  • ਯਾਰ
  • ਰਾਵਣ ਅਤੇ ਅੱਜ ਦਾ ਇੰਨਸਾਨ
  • ਨੇਤਾ
  • ਹਰਕਤ
  • ਕਲਮ ਦੇ ਤਿੱਖੇ ਤੀਰ