Dr. Amarjit Tanda
ਡਾ. ਅਮਰਜੀਤ ਟਾਂਡਾ

ਡਾ. ਅਮਰਜੀਤ ਟਾਂਡਾ (ਜਨਮ ੧੦ ਫਰਵਰੀ ੧੯੫੩-) ਕੀਟ-ਵਿਗਿਆਨੀ, ਕਵੀ ਅਤੇ ਸਮਾਜ ਸੇਵਕ ਹਨ। ਉਨ੍ਹਾਂ ਦਾ ਜਨਮ ਜ਼ਿਲ੍ਹਾ ਜਲੰਧਰ ਵਿੱਚ ਨਕੋਦਰ ਨੇੜੇ ਢੇਰੀਆਂ ਪਿੰਡ ਵਿੱਚ ਹੋਇਆ । ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜੀਵ ਵਿਗਿਆਨ ਦੇ ਵਿਸ਼ੇ ਵਿਚ ਐਮ. ਐਸਸੀ. ਕੀਤੀ ਅਤੇ ੧੯੮੩ ਵਿਚ ਇਸੇ ਵਿਸ਼ੇ ਵਿਚ ਹੀ ਪੀ. ਐਚ. ਡੀ. ਕੀਤੀ। ਉਹ ਖੇਤੀਬਾੜੀ ਯੂਨੀਵਰਸਿਟੀ ਵਿਚ ੧੫ ਸਾਲ ਅਧਿਆਪਕ ਰਹੇ। ਤੇ ਫਿਰ ਆਸਟਰੇਲੀਆ ਪਰਵਾਸ ਕਰ ਗਏ। ਜਿੱਥੇ ਉਨ੍ਹਾਂ ਨੇ ਸਿਡਨੀ ਵਿਚ ਟਾਂਡਾ ਪੈਸਟ ਕੰਟਰੋਲ ਨਾਂ ਦੀ ਕੰਪਨੀ ਬਣਾਈ ਅਤੇ ਨਾਲ ਹੀ ਰੀਅਲ ਅਸਟੇਟ ਦਾ ਕਾਰੋਬਾਰ ਵੀ ਸ਼ੁਰੂ ਕਰ ਲਿਆ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: ਹਵਾਵਾਂ ਦੇ ਰੁਖ਼ (1978), ਲਿਖਤੁਮ ਨੀਲੀ ਬੰਸਰੀ (1998), ਕੋਰੇ ਕਾਗਜ਼ ਤੇ ਨੀਲੇ ਦਸਤਖਤ, ਦੀਵਾ ਸਫ਼ਿਆਂ ਦਾ (2002), ਸੁਲਗਦੇ ਹਰਫ਼ (2007), "ਕਵਿਤਾਂਜਲੀ" (2018), "ਸ਼ਬਦਾਂਮਣੀ" (2018), "ਥਕੇ ਹੂਏ" (ਹਿੰਦੀ, 2018); ਨਾਵਲ: ਨੀਲਾ ਸੁੱਕਾ ਸਮੁੰਦਰ, ਆਮ ਲੋਕ (2018), ਮੇਰੇ ਹਿੱਸੇ ਦਾ ਪੰਜਾਬ (2018)।

ਦੀਵਾ ਸਫ਼ਿਆਂ ਦਾ ਡਾ. ਅਮਰਜੀਤ ਟਾਂਡਾ

 • ਮੈਂ ਬਹੁਤ ਘੱਟ ਪੜ੍ਹਦਾ ਹਾਂ
 • ਮੈਨੂੰ ਨਹੀਂ ਸੀ ਪਤਾ
 • ਜਦੋਂ ਘਰਾਂ ਨੂੰ ਅਲਵਿਦਾ ਕਿਹਾ ਸੀ
 • ਵੇਲਾ ਆ ਗਿਆ ਹੈ ਹੁਣ
 • ਓਦਣ ਇਨਸਾਨੀਅਤ ਰੋਈ ਸੀ
 • ਮੈਨੂੰ ਤਾਂ ਆਪ ਵੀ ਨਹੀਂ ਪਤਾ
 • ਹੁਣੇ ਹੀ ਜਾ ਕੇ ਕੀ ਕਰੇਂਗਾ
 • ਕੀ ਕਰੇਂਗਾ ਹੁਣ ਪੁੱਛ ਕੇ
 • ਮੈਂ ਤਾਂ ਇੱਕ ਬੀਜ਼ ਹਾਂ
 • ਸੁਬ੍ਹਾ ਸਵੇਰੇ ਜਦੋਂ ਵੀ
 • ਪੰਜਾਬ ਤੈਨੂੰ ਤਾਂ ਯਾਦ ਵੀ ਨਹੀਂ ਹੋਣਾ
 • ਗਲੀਆਂ ਬਜ਼ਾਰ ਦਰਬਾਰ
 • ਚੰਦ ਤੇ ਵਾਉਂਦਾ ਹੁੰਦਾ ਸੀ ਹਲ
 • ਨਾ ਹਵਾ ਲਈ
 • ਚੌਂਕ ਤੋਂ ਹੁਣ ਜਰਾ ਪਰੇ ਕਰਕੇ
 • ਰੁਮਕਦੀ ਵਾ ਪੱਛੋਂ ਵਰਗੀ
 • ਦਿਨ ਸਨ ਓਹ ਵੰਗਾਂ ਵਰਗੇ
 • ਕਿੱਥੇ ਰੱਖ ਦੇਵਾਂ
 • ਨਾ ਜਗਾਓ ਫਿਰ ਸੰਨ ਸੰਤਾਲੀ
 • ਸੋਚ ਮੱਥਿਆਂ ਦੀ
 • ਇਹ ਜੋ ਦਸੂਤੀ ਤੇ
 • ਓਦੋਂ ਤਾਂ ਤੂੰ ਵੀ ਬਾਪੂ
 • ਪੁੱਤ ਮੈਂ ਕਦ ਕਿਹਾ ਹੈ
 • ਉਹ ਮੈਨੂੰ ਗਾਉਂਦਾ ਹੱਸਦਾ ਆਪ
 • ਦੋਸਤੀ ਕਿੱਥੇ ਪੁੱਛਦੀ ਹੈ ਅੱਜਕਲ
 • ਪਤਾ ਨਹੀ ਕੀ ਲੱਭਦੇ ਨੇ ਉਹ
 • ਪੰਜਾਬ ਮੈਥੋਂ ਨਹੀਂ ਸੁਣੀਆਂ ਜਾਂਦੀਆਂ
 • ਡਿਓੜੀ ਚ ਬੈਠਾ ਮਹਾਰਾਜਾ
 • ਬਾਪ ਹੁੰਦਾ ਸੀ ਇਕ
 • ਕਿੰਨਾ ਕੁਝ ਲਿਖਿਆ ਹੁੰਦਾ ਸੀ ਖਤਾਂ 'ਚ
 • ਸਵਰੂਪ
 • ਸਪੀਕਰ ਦੀ ਇੱਕ ਅਨਾਊਂਸਮੈਂਟ 'ਤੇ
 • ਨਾ ਪੁੱਤ ਲੜੀਦਾ ਨਹੀਂ
 • ਲੁਧਿਆਣੇ ਜਗਰਾਵਾਂ ਪੁੱਲ 'ਤੇ
 • ਚੱਲ ਪਰਤ ਚੱਲੀਏ ਪਿੰਡਾਂ ਨੂੰ