S.S. Charan Singh Shaheed ਐਸ.ਐਸ.ਚਰਨ ਸਿੰਘ ਸ਼ਹੀਦ

ਐਸ.ਐਸ.ਚਰਨ ਸਿੰਘ ਸ਼ਹੀਦ (੧੮੯੧-੧੯੩੫) ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ । ੧੯੨੬ ਈ: ਵਿਚ ਉਨ੍ਹਾਂ ਨੇ ਪੰਜਾਬੀ ਦਾ ਪਹਿਲਾ ਹਫ਼ਤਾਵਾਰੀ ਰਸਾਲਾ "ਮੌਜੀ' ਸ਼ੁਰੂ ਕੀਤਾ । ਉਨ੍ਹਾਂ ਨੇ ਕਈ ਸਾਹਿਤ ਸਭਾਵਾਂ ਦਾ ਗਠਨ ਵੀ ਕੀਤਾ । ਉਨ੍ਹਾਂ ਨੇ ਗੰਭੀਰ ਵਿਸ਼ਿਆਂ ਉੱਤੇ 'ਸ਼ਹੀਦ' ਅਤੇ ਹਲਕੇ ਫੁਲਕੇ ਵਿਸ਼ਿਆਂ ਉੱਤੇ ਮਹਾਂ ਕਵੀ 'ਸੁਥਰਾ' ਉਪ ਨਾਂ ਹੇਠ ਕਵਿਤਾ ਰਚੀ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਬਾਦਸ਼ਾਹੀਆਂ, ਬੇਪਰਵਾਹੀਆਂ, ਸ਼ਹਿਨਸ਼ਾਹੀਆਂ, ਅਰਸ਼ੀ ਕਿੰਗਰੇ, ਰਾਜਸੀ ਹੁਲਾਰੇ, ਇਸ਼ਕ ਮੁਸ਼ਕ, ਡਲ੍ਹਕਦੇ ਅੱਥਰੂ ਆਦਿ । ਉਨ੍ਹਾਂ ਦੀ ਕਵਿਤਾ ਆਪਣੀਆਂ ਵਿਲੱਖਣ ਕਾਵਿਕ ਖ਼ੂਬੀਆਂ ਕਰਕੇ ਆਮ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰੀ ਹੈ ।

ਐਸ.ਐਸ.ਚਰਨ ਸਿੰਘ ਸ਼ਹੀਦ

ਬਾਦਸ਼ਾਹੀਆਂ : ਚਰਨ ਸਿੰਘ ਸ਼ਹੀਦ

ਬੇਪਰਵਾਹੀਆਂ : ਚਰਨ ਸਿੰਘ ਸ਼ਹੀਦ

ਚੋਣਵੀਂ ਪੰਜਾਬੀ ਕਵਿਤਾ ਚਰਨ ਸਿੰਘ ਸ਼ਹੀਦ

  • ਅਜ ਕਲ ਦੇ ਲੀਡਰ
  • ਅਮੀਰ ਦਾ ਬੰਗਲਾ
  • ਅਮੀਰ-ਗ਼ਰੀਬ
  • ਇਕ ਡੋਬਦੀਆਂ ਇਕ ਤਾਰਦੀਆਂ
  • ਇੱਕ ਪਿਆਲਾ ਪਾਣੀ
  • ਈਰਖੀ ਦਾ ਦਿਲ
  • ਸਣੇ ਮਲਾਈ ਆਣ ਦਿਓ
  • ਸੰਜੀਵਨੀ ਬੂਟੀ
  • ਸੱਟੇ ਬਾਜ਼
  • ਸ਼ਾਂਤੀ ਦਾ ਇਮਤਿਹਾਨ
  • ਸੁਖ ਹੇਤ ਦੁਖ
  • ਸੁਥਰਾ ਜੀ
  • ਹਾਸਿਦ
  • ਹੀਰ ਦੀ ਨਮਾਜ਼
  • ਖਾਣ ਦਾ ਚਟੂਰਾ
  • ਗਧਿਆਂ ਦੀ ਅਕਲ
  • ਗ਼ਲਤ ਫ਼ਹਿਮੀਆਂ
  • ਚੌਧਰ
  • ਚੌਧਰ ਦਾ ਝਗੜਾ
  • ਚੋਣ
  • ਤਿੰਨ ਪੱਥਰ
  • ਦੁਆਨੀ ਦਾ ਰੀਮਾਈਂਡਰ
  • ਦੋਹੀਂ ਹੱਥੀਂ ਲੱਡੂ
  • ਦੋ ਪੁਤਲੀਆਂ
  • ਨਖ਼ਰੇ ਤੋੜੂ ਗ਼ਜ਼ਲ
  • ਨਾਮੁਮਕਿਨ
  • ਨਾਉਂ
  • ਪਾਪ ਦੀ ਬੁਰਕੀ
  • ਪਾਟੇ ਖ਼ਾਂ ਤੇ ਨਾਢੂ ਖ਼ਾਂ
  • ਪੜ੍ਹੇ ਅਨਪੜ੍ਹੇ ਦੀ ਪਛਾਣ
  • ਪਹਿਲ
  • ਪਹਿਲਾ ਸਬਕ
  • ਪੌਲਿਸੀ
  • ਫ਼ਿਕਰ ਕਿਸ ਗੱਲ ਦਾ
  • ਬਹੁਗਿਣਤੀ
  • ਬਣ ਗਏ
  • ਬੇਪਰਵਾਹੀਆਂ
  • ਬੂਟ ਦੀ ਸ਼ਰਾਰਤ
  • ਭੁਲ ਗਏ
  • ਮਾਤ ਬੋਲੀ
  • ਮੁਦੱਬਰ
  • ਮੁਫ਼ਤ ਦੀਆਂ ਰੋਟੀਆਂ
  • ਜੀਭ
  • ਮਿੱਠਾ ਜ਼ਹਿਰ
  • ਨਿਰਬਲ ਯਾਰ ਤੇ ਬਲੀ ਯਾਰ
  • ਖੂਹ ਦੇ ਆਸ਼ਕ
  • ਸੁਆਣੀ ਦਾ ਸੱਤਯਾਗ੍ਰਹਿ
  • ਬਾਪ ਦਾ ਮੰਤਰ
  • ਮੰਗਤਾ ਬਾਦਸ਼ਾਹ