K. L. Garg
ਕੇ.ਐਲ. ਗਰਗ
ਕੇ.ਐਲ. ਗਰਗ (13 ਅਪਰੈਲ 1943-) ਪੰਜਾਬੀ ਦੇ ਇੱਕ ਸਰਬਾਂਗੀ ਲੇਖਕ ਹਨ। ਉਨ੍ਹਾਂ ਨੇ ਹੁਣ ਤੱਕ ਲਗਪਗ 60 ਪੁਸਤਕਾਂ
(ਵਿਅੰਗ, ਕਹਾਣੀਆਂ, ਲੇਖ ਅਤੇ ਅਨੁਵਾਦ) ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ । ਉਨ੍ਹਾਂ ਦੀਆਂ ਪ੍ਰਮੁਖ ਰਚਨਾਵਾਂ ਹਨ: ਹੁੰਮਸ,
ਅੱਗ ਦੇ ਦਾਇਰੇ, ਦਰਅਸਲ, ਆਖਰੀ ਪੱਤਾ, ਵਾਟ-69, ਤਮਾਸ਼ਾ, ਦੂਜਾ ਪਾਸਾ, ਪਹੁ ਫੁਟਾਲਾ (ਅਨੁਵਾਦ; ਲੇਖਕ: ਐਲੀ ਵਾਈਜ਼ਲ) ।
ਕੇ.ਐਲ. ਗਰਗ : ਪੰਜਾਬੀ ਕਹਾਣੀਆਂ
K. L. Garg : Punjabi Stories/Kahanian