Sohan Singh Misha ਸੋਹਣ ਸਿੰਘ ਮੀਸ਼ਾ

ਸੋਹਣ ਸਿੰਘ ਮੀਸ਼ਾ (੩੦ ਅਗਸਤ ੧੯੩੪-੨੨ ਸਤੰਬਰ ੧੯੮੬) ਦਾ ਜਨਮ ਪਿੰਡ ਭੇਟ, ਕਪੂਰਥਲਾ ਰਿਆਸਤ (ਪੰਜਾਬ) ਵਿੱਚ ਹੋਇਆ ।ਉਨ੍ਹਾਂ ਦੀ ਸਿੱਖਿਆ ਐਮ.ਏ. ਅੰਗ੍ਰੇਜ਼ੀ ਹੈ । ਉਹ ਪੰਜਾਬੀ ਕਵਿਤਾ ਦੇ ਆਧੁਨਿਕ ਦੌਰ ਦੇ ਉੱਘੇ ਰੁਮਾਂਟਿਕ, ਭਰਮ-ਭੁਲੇਖੇ ਤੋੜਨ ਵਾਲੇ ਯਥਾਰਥਵਾਦੀ ਕਵੀ ਹਨ । ਉਨ੍ਹਾਂ ਨੂੰ ਕੱਚ ਦੇ ਵਸਤਰ ਉੱਪਰ ਭਾਰਤੀ ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ।ਉਨ੍ਹਾਂ ਦੀਆਂ ਕਾਵਿ-ਰਚਨਾਵਾਂ ਹਨ: ਚੁਰਸਤਾ (੧੯੬੧), ਦਸਤਕ (੧੯੬੬), ਧੀਮੇ ਬੋਲ (੧੯੭੨), ਕੱਚ ਦੇ ਵਸਤਰ (੧੯੭੪), ਚਪਲ ਚੇਤਨਾ (ਮੌਤ ਤੋਂ ਬਾਅਦ ਪ੍ਰਕਾਸ਼ਿਤ) ।

ਕੱਚ ਦੇ ਵਸਤਰ : ਸੋਹਣ ਸਿੰਘ ਮੀਸ਼ਾ

  • ਚੀਕ-ਬੁਲਬੁਲੀ
  • ਇਹ ਜੋ ਅੱਜ ਕਲ੍ਹ
  • ਵਿੱਥ
  • ਆਖ਼ਰ ਕਦੋਂ ਤਕ
  • ਲੀਕ
  • ਔਝੜ
  • ਫੁਕਰਾ
  • ਗੰਢ ਚਤਰਾਵਾ
  • ਸਵਾਗਤ
  • ਚਿੱਬ ਜਿਹਾ
  • ਸੁਲਗਦੀ ਮਹਿਕ
  • ਦੋਸਤੀ
  • ਨਿੱਕੇ ਦੁੱਖ
  • ਦੇਖ ਸ਼ੀਸ਼ੇ ਵਿਚ ਆਪਣੇ ਆਪ ਨੂੰ
  • ਨਾਤੇ ਦਾ ਨਾਮਕਰਣ
  • ਪਾਪ
  • ਨਵਾਂ ਸਾਲ
  • ਦਾਅਵਤ ਤੋਂ ਬਾਅਦ
  • ਕੈਬਰੇ ਤੋਂ ਬਾਅਦ
  • ਮੋਮਜਾਮਾ
  • ਉਦਘਾਟਨ
  • ਨੇਕੀ
  • ਸੀਤ ਲਹਿਰ
  • ਅੱਟਣ
  • ਫਸਾਦ
  • ਦਰਦ-ਸੁਨੇਹਾ
  • ਘਰ ਵਸਤਰ
  • ਦੁਸ਼ਮਣੀ ਦੀ ਦਾਸਤਾਨ
  • ਇਕ ਬਿਰਛ ਦੀ ਬਾਤ
  • ਹੱਕ
  • ਇਕ ਉਦਾਸ ਸ਼ਾਮ
  • ਕਮਜ਼ਰਫ਼
  • ਧਰਤੀ ਦੇ ਬੋਲ
  • ਜ਼ਿਦ
  • ਕਿਰਤ
  • ਸ਼ੁਭ ਇੱਛਾਵਾਂ
  • ਏਸ ਸ਼ਹਿਰ ਵਿਚ
  • ਮਨੋਦਸ਼ਾ
  • ਇਕ ਤਟਵਰਤੀ ਸ਼ਹਿਰ ਵਿਚ ਭੜਕ ਪਈ-ਗ਼ਜ਼ਲ
  • ਹੋਲੇ ਦੇ ਦਿਨ ਬੱਝਦਾ ਮੇਲੇ ਦੇ ਵਿਚ ਰੰਗ-ਗ਼ਜ਼ਲ
  • ਕਾਗ਼ਜ਼ ਦੇ ਫੁੱਲਾਂ ਨੂੰ ਅਤਰ ਦਾ ਫੰਭਾ ਲਾਈਏ-ਗ਼ਜ਼ਲ
  • ਅੱਧੀ ਰਾਤ ਪਹਿਰ ਦੇ ਤੜਕੇ-ਗ਼ਜ਼ਲ
  • ਉਂਜ ਤਾਂ ਮਾੜਾ ਹਾਲ ਨਹੀਂ-ਗ਼ਜ਼ਲ
  • ਜਿਨ੍ਹਾਂ ਦੀ ਦੋਸਤੀ ਦੇ ਜੱਗ ਉਲਾਂਭੜੇ ਰਹੇ-ਗ਼ਜ਼ਲ
  • ਘਰ ਘਰ ਵਿਚ ਹਨ੍ਹੇਰਾ ਹੈ-ਗ਼ਜ਼ਲ
  • ਉਹ ਕਹਿ ਕੇ ਤੁਰ ਗਏ ਤੂੰ-ਗ਼ਜ਼ਲ
  • ਲਹਿਰਾਂ ਸਦਿਆ ਸੀ ਸਾਨੂੰ ਵੀ-ਗ਼ਜ਼ਲ
  • ਜਮ ਜਮ ਜਾਵੀਂ ਜੋਤ ਜਗੌਂਦਾ-ਗ਼ਜ਼ਲ
  • ਚੰਗੇ ਨਹੀਂ ਆਸਾਰ ਨਗਰ ਦੇ-ਗ਼ਜ਼ਲ