Pritam Singh Kasad ਪ੍ਰੀਤਮ ਸਿੰਘ ਕਾਸਦ

ਪ੍ਰੀਤਮ ਸਿੰਘ 'ਕਾਸਦ' (ਸਾਹਨੀ) (1924-2008) ਦਾ ਜਨਮ ਧਨ ਪੁਠੋਹਾਰ (ਪੱਛਮੀ ਪੰਜਾਬ) ਦੇ ਪ੍ਰਸਿੱਧ ਪਿੰਡ 'ਗਹਿਆ' ਤਹਿਸੀਲ ਚਕਵਾਲ, ਜ਼ਿਲ੍ਹਾ ਜਿਹਲਮ (ਪਾਕਿਸਤਾਨ) ਵਿਚ, ਸਰਦਾਰਨੀ ਭਾਗਵੰਤੀ ਦੀ ਸੁਭਾਗੀ ਕੁਖੋਂ, ਦਫੇਦਾਰ ਗੋਦੜ ਸਿੰਘ 'ਸਾਹਣੀ' ਦੇ ਘਰ ਹੋਇਆ । ਉਹ ਪੰਜਾਬੀ ਕਵੀ ਅਤੇ ਨਾਟਕਕਾਰ ਸਨ । ਉਨ੍ਹਾਂ ਨੂੰ ਪੰਜਾਬੀ ਸਟੇਜੀ ਸ਼ਾਇਰੀ ਦਾ ਥੰਮ੍ਹ ਕਿਹਾ ਜਾਂਦਾ ਹੈ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਆਜ਼ਾਦੀ ਦੀ ਵੇਦੀ 'ਤੇ, ਜਾਗ ਮਨੁਖਤਾ ਜਾਗ, ਕੇਸਰੀ ਨਿਸ਼ਾਨ, ਖੜਗ ਖਾਲਸਾ, ਰੁੱਤਾਂ ਦੇ ਪਰਛਾਵੇਂ ਸ਼ਾਮਿਲ ਹਨ।

ਆਜ਼ਾਦੀ ਦੀ ਵੇਦੀ ਤੇ ਪ੍ਰੀਤਮ ਸਿੰਘ ਕਾਸਦ

  • ਅਜੇ ਤਾਂ ਸਾਡੀਆਂ ਰਗਾਂ 'ਚ ਕਲਗੀਧਰ ਦਾ ਖ਼ੂਨ ਹੈ
  • ਤੀਰਜ਼ਨ ਦਸਮੇਸ਼
  • ਮੈਂ ਤੈਨੂੰ ਪਿਆਰ ਕਰਦਾ ਹਾਂ
  • ਦੋਹਰਾ ਪ੍ਰੱਣ
  • ਅਮਨ ਦੇ ਆਸਮਾਂ ਤੇ ਜੰਗ ਦੇ ਕਾਲੇ ਸਿਆਹ ਬਦਲੋ-ਗ਼ਜ਼ਲ
  • ਜਾਗ ਮਨੁਖਤਾ ਜਾਗ ਪ੍ਰੀਤਮ ਸਿੰਘ ਕਾਸਦ

  • ਕਲਮਾਂ ਕੀ ਮੁੜੀਆਂ ਪਰਦੇਸੋਂ ?
  • ਚੋਲੀ ਦਾਮਨ
  • ਸਤਵਾਰਾ
  • ਕੇਸਰੀ ਨਿਸ਼ਾਨ ਪ੍ਰੀਤਮ ਸਿੰਘ ਕਾਸਦ

  • ਚਮਕੌਰ ਦੀ ਗੜ੍ਹੀ
  • ਵੇਚ ਦਿੱਤੀਆਂ ਤੇਰੇ ਸਰਦਾਰਾਂ…
  • ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ
  • ਪਰਉਪਕਾਰੀ ਨਾਨਕ
  • ਨਿਉਟਿਆਂ ਦੀ ਓਟ
  • ਖੜਗ ਖ਼ਾਲਸਾ ਪ੍ਰੀਤਮ ਸਿੰਘ ਕਾਸਦ

  • ਖ਼ਾਲਸਾ
  • ਅਣਖ਼ ਦੀ ਗੰਗਾ
  • ਮੈਂ ਅੰਧੁਲੇ ਕੀ ਟੇਕ
  • ਅਲੌਕਿਕ ਸ਼ਹੀਦ
  • ਪਰਵਾਨੇ
  • ਸ਼ਹੀਦੀ ਜਾਮ
  • ਅਨਮੋਲ ਮੋਤੀ
  • ਅੱਜ ਮੈਂ ਤੇਰੀ ਤਸਵੀਰ ਵੇਖੀ
  • ਪੀਰ ਬੁਧੂ ਸ਼ਾਹ ਤੇ ਬੇਗ਼ਮ ਨਸੀਰਾਂ
  • ਦੋ ਖ਼ੁਸ਼ਨੁਮਾ ਗ਼ੁੰਚੇ
  • ਚਨਾਬ
  • ਨਗਰੀ ਹੈ ਸੋਹਣੀ
  • ਸ਼ਬਦ ਗੁਰੂ
  • ਗੁਰਸਿੱਖੀ
  • ਰੁੱਤਾਂ ਦੇ ਪਰਛਾਵੇਂ ਪ੍ਰੀਤਮ ਸਿੰਘ ਕਾਸਦ

  • ਨਾ ਉਡੀਕੋ ਪੰਛੀਆਂ ਨੂੰ ਹਾਣੀਉਂ
  • ਚੰਦਰਮਾਂ ਖ਼ਾਮੋਸ਼, ਤਾਰੇ ਡੁਸਕਦੇ
  • ਸਾਉਣ ਮਹਿਫ਼ਲ ਤੇ ਮਹਿਫ਼ਲ ਸਜਾਉਂਦਾ ਰਿਹਾ
  • ਇਹ ਕੌਣ ਖ਼ੁਸ਼ਨਸ਼ੀਬ ਹੈ ਜਿਸ ਦੇ ਮਜ਼ਾਰ ਤੇ
  • ਚੜ੍ਹਿਆ ਰੰਗ ਮਜੀਠ ਦਾ, ਦਿਨ ਢਲਦੇ ਢਲਦੇ
  • ਮੈਂ ਇਸ਼ਕ ਬਣ ਕੇ ਨਿਸਰਿਆ ਜਾਂ ਵਿਸ਼ਵ-ਨੂਰ 'ਚੋਂ