Hari Kishan Ratan ਹਰੀ ਕਿਸ਼ਨ 'ਰਤਨ'

ਪ੍ਰੋ: ਹਰੀ ਕਿਸ਼ਨ 'ਰਤਨ' ਪੰਜਾਬੀ ਦੇ ਕਵੀ, ਲੇਖਕ ਅਤੇ ਪ੍ਰਕਾਸ਼ਕ ਸਨ ।
ਉਨ੍ਹਾਂ ਦੀ ਵਿਦਿਆ ਐਮ. ਏ. (ਪੰਜਾਬੀ ਤੇ ਫਾਰਸੀ) ਐਮ ਓ ਐਲ ਸੀ । ਕਿੱਤੇ ਵੱਜੋਂ ਉਹ ਪ੍ਰਾਅਧਿਆਪਕ ਸਨ ।
ਉਨ੍ਹਾਂ ਦੀਆਂ ਰਚਨਾਵਾਂ ਹਨ : ਸਿੱਧੇ ਰਾਹ, ਇਹ ਰੰਗ ਗ਼ਜ਼ਲ ਦਾ, ਉਮੰਗਾਂ, ਗ਼ਜ਼ਲ ਗੁਲਜ਼ਾਰ ।

Ih Rang Ghazal Da : Hari Kishan Ratan

ਇਹ ਰੰਗ ਗ਼ਜ਼ਲ ਦਾ (ਗ਼ਜ਼ਲ ਸੰਗ੍ਰਹਿ) : ਹਰੀ ਕਿਸ਼ਨ 'ਰਤਨ'

  • ਹੁੰਦਾ ਨਹੀ ਗੁਜ਼ਾਰਾ
  • ਆਓ ਕਦੇ ਕਦੇ
  • ਕਰਮਾਂ ਦੇ ਮਾਰਿਆਂ ਨੂੰ
  • ਦਿਖਾਏ ਨਾ ਜਾ ਸਕੇ
  • ਮਰਦਾ ਰਿਹਾ ਹਾਂ
  • ਕਰਦਾ ਤੈਨੂੰ ਯਾਦ ਰਿਹਾ
  • ਦੁਨੀਆਂ ਦੇ ਹਨੇਰੇ
  • ਇਹ ਤਾਰੇ ਨਾ ਹੁੰਦੇ
  • ਇਸ਼ਕ ਦਾ ਫ਼ਸਾਨਾ
  • ਬੇਕਾਰ ਹੋਇਆ
  • ਪਿਆਰਾਂ ਦੀ ਉਹ ਖ਼ੁਮਾਰੀ
  • ਅਲਖ ਜਗਾਵਾਂਗਾ
  • ਨਸ਼ਾ ਨਿਰਾਲਾ ਹੈ
  • ਆਸ ਦਿਸਦੀ ਹੈ
  • ਕਾਲੀ ਘਟਾ ਹੈ ਛਾਈ
  • ਯਾਰੋ ਦੁਹਾਈ
  • ਸ਼ਰਮਾਂਦਾ ਰਿਹਾ ਹਾਂ
  • ਖ਼ਬਰ ਕੋਈ
  • ਕਰ ਲਿਆ ਮੰਨਜ਼ੂਰ
  • ਦੂਈ ਦਾ ਪਰਦਾ ਹੈ
  • ਜਗਾਣ ਮੈਨੂੰ
  • ਨਜ਼ਰ ਜੁਦਾ ਹੈ
  • ਗੁਨਾਹ ਨਹੀਂ
  • ਨਿਗਾਹ ਫੇਰੀ
  • ਤਾਬ ਨਹੀਂ
  • ਭਲਾ ਲਈਏ
  • ਦਰ ਤੇ ਆਇਆ ਹੈ
  • ਸਹਿਣਾ ਹੀ ਪੈਂਦਾ ਹੈ
  • ਫ਼ਕੀਰ ਨਹੀਂ
  • ਜਲਵਾ ਯਾਰ ਦਾ
  • ਸਮਾ ਗਿਆ ਕੋਈ
  • ਚੱਲਦਾ ਨਾ ਜ਼ੋਰ ਹੈ
  • ਸੁਣਾ ਨਾ ਸਕੇ
  • ਕਿਹੜੀ ਥਾਂ ਜਾਵਾਂ
  • ਝਨਾ ਨਾ ਤਰਦੀ
  • ਪਿਆਰ ਨਾ ਕਰ
  • ਗਾਲ ਬੈਠਾ ਹਾਂ
  • ਬੁਰਾਈ ਹੋ ਹੀ ਜਾਂਦੀ ਹੈ
  • ਦਿਲ ਪਰਚਾ ਨਹੀਂ ਸਕਦਾ
  • ਮਗ਼ਰੂਰ ਹੈ ਸਾਕੀ
  • ਬਹਾਰ ਆਈ ਹੈ
  • ਕੁਝ ਸੰਕੇਤ
  • ਸ਼ਬਦਾਰਥ