Omkar Sood Bahona ਓਮਕਾਰ ਸੂਦ ਬਹੋਨਾ
ਓਮਕਾਰ ਸੂਦ ਬਹੋਨਾ (੧੨ ਅਗਸਤ ੧੯੬੩-) ਦਾ ਸਕੂਲ ਦਾ ਨਾਂ ਉਮਕਾਰ ਸਿੰਘ ਹੈ, ਉਨ੍ਹਾਂ ਦਾ ਜਨਮ ਸ੍ਰੀ ਰਾਮ ਪ੍ਰਕਾਸ਼ ਸੂਦ ਦੇ ਘਰ ਪਿੰਡ ਬਹੋਨਾ, ਜਿਲਾ ਮੋਗਾ (ਪੰਜਾਬ) ਵਿੱਚ ਹੋਇਆ । ਅੱਜ ਕੱਲ੍ਹ ਉਹ ਫ਼ਰੀਦਾਬਾਦ (ਹਰਿਆਣਾ) ਵਿੱਚ ਰਹਿੰਦੇ ਹਨ । ਉਨ੍ਹਾਂ ਦੀ ਵਿੱਦਿਅਕ ਯੋਗਿਤਾ- ਬੀ.ਏ., ਗਿਆਨੀ, + ਦੋ ਸਾਲਾ ਸਿੱਖ-ਧਰਮ ਅਧਿਐਨ ਕੋਰਸ ਹੈ । ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ: ਅੰਨ੍ਹਾ ਗੁਲੇਲਚੀ (ਬਾਲ-ਕਹਾਣੀਆਂ) ੨੦੦੧, ਸਮੇਂ ਦਾ ਫੇਰ (ਬਾਲ-ਨਾਵਲ) ੨੦੦੪, ਹਰਿਆਣੇ ਦਾ ਪੰਜਾਬੀ ਬਾਲ-ਸਾਹਿਤ (ਸੰਪਾਦਿਤ) ੨੦੦੬, ਦੀਪੂ ਕੀ ਵਾਪਸੀ (ਹਿੰਦੀ ਬਾਲ-ਨਾਵਲ) ੨੦੧੦, ਚਾਨਣ ਦੇ ਕਤਰੇ (ਬਾਲ-ਕਵਿਤਾਵਾਂ) ੨੦੧੨, ਕੁਦਰਤ ਦੀਆਂ ਸੌਗ਼ਾਤਾਂ (ਬਾਲ-ਕਵਿਤਾਵਾਂ) ੨੦੧੮ ਹਨ । ਉਨ੍ਹਾਂ ਦੀਆਂ ਕਰੀਬ ਇੱਕ ਦਰਜਨ ਪੁਸਤਕਾਂ ਛਪਾਈ ਅਧੀਨ ਹਨ । ਉਨ੍ਹਾਂ ਨੂੰ ਕਈ ਸੰਸਥਾਵਾਂ ਵੱਲੋਂ ਮਾਨ-ਸਨਮਾਨ ਵੀ ਮਿਲ ਚੁੱਕੇ ਹਨ ।
ਬਾਲ ਕਵਿਤਾਵਾਂ ਓਮਕਾਰ ਸੂਦ ਬਹੋਨਾ
ਕੁਦਰਤ ਦੀਆਂ ਸੌਗ਼ਾਤਾਂ ਓਮਕਾਰ ਸੂਦ ਬਹੋਨਾ
- ਬੱਚੇ
- ਬਚਪਨ ਵਿੱਚ
- ਅੱਜ ਦੀਵਾਲੀ
- ਮਾਂ (ਗ਼ਜ਼ਲ)
- ਲਿਖਣ ਨੂੰ ਜੀ ਕਰਦੈ!
- ਪਿਤਾ ਜੀ ਸਕੂਲ ਮੈਨੂੰ ਛੱਡ ਰੋਜ਼ ਆਉਂਦੇ ਸੀ (ਬਾਲ-ਗੀਤ)
- ਸਾਡੇ ਘਰੇ ਕੁੜੀ
- ਧੁੰਦ ਨੇ ਅੰਨ੍ਹੇ ਕਰ ਦਿੱਤਾ ਈ
- ਆਟੇ ਦੀਆਂ ਚਿੜੀਆਂ
- ਬਹਿ ਨਾ ਵੀਰ ਨਿਚੱਲਾ
- ਸਰਦੀ
- ਦਸ਼ਮੇਸ਼ ਪਿਤਾ
- ਕਿਤਾਬਾਂ
- ਬਾਲ ਗੀਤ-ਪੇਪਰਾਂ ਦੇ ਦਿਨ ਆ ਗਏ
- ਮਾਂ ਦੀ ਮਿੱਠੀ ਘੂਰੀ
- ਮੇਰੀ ਮਾਂ
- ਪੰਜਾਬੀ ਨੌ-ਜਵਾਨ ਨੂੰ ਹੱਲਾਸ਼ੇਰੀ
- ਤਿੱਤਲੀ
- ਸੁਪਨੇ
- ਗੀਤ-ਬਈ ਇੱਕ ਮੁੱਠ ਪਿਆਰਾਂ ਦੀ
- ਪਾਣੀ
- ਗ਼ਜ਼ਲ-ਧਰਤੀਆਂ 'ਤੇ ਪਾਣੀਆਂ ਦੀ ਥੋੜ੍ਹ ਹੈ
- ਬਿਜੜਾ
- ਡਮ-ਡਮ ਡਮਰੂ
- ਹੋਲੀ
ਚਾਨਣ ਦੇ ਕਤਰੇ ਓਮਕਾਰ ਸੂਦ ਬਹੋਨਾ
- ਵਿੱਦਿਆ
- ਰੋਜ਼-ਸਵੇਰੇ
- ਵਿੱਦਿਆ ਦੀ ਰੌਸ਼ਨੀ
- ਚਾਹ
- ਸੱਚ ਦੀ ਪੌੜੀ
- ਪਿਆਰਾ ਪੈੱਨ
- ਅੱਖਰਾਂ ਦਾ ਗੀਤ
- ਬੱਚੇ
- ਚੰਗੇ ਘਰਦੇ ਬੱਚੇ
- ਸਾਡਾ ਸਕੂਲ
- ਬੱਚਿਆਂ ਦਾ ਗੀਤ
- ਰੱਖੜੀ ਦਾ ਚਾਅ
- ਮੇਲੇ ਚੱਲੀਏ
- ਜਾਗ ਮੇਰੇ ਸੁਹਣਿਆਂ
- ਸਾਡੀ ਕਿਆਰੀ
- ਸਾਡਾ ਘਰ
- ਲੁਕਣ-ਮੀਚੀ
- ਬੁਰੀ ਸੰਗਤ
- ਫੁੱਲਾਂ ਦਾ ਗੀਤ
- ਲੋਹੜੀ
- ਆਪਣੀ ਰੇਲ ਭਜਾਈਏ
- ਮੇਰਾ ਸਾਈਕਲ
- ਸਪੇਰਾ ਜੋਗੀ
- ਮਾਂ
- ਬਾਪੂ
- ਦਾਦੀ ਮਾਂ
- ਸਾਡੇ ਘਰ
- ਮੇਰੀ ਕੱਟੀ
- ਚੂਹੀ
- ਮੱਛਰ
- ਬਾਂਦਰ
- ਚੱਲ ਮੇਰੇ ਘੋੜੇ
- ਚਿੜੀਆਂ
- ਤਿਤਲੀ-ਤਿਤਲੀ
- ਤਿਤਲੀ
- ਹਾਥੀ ਦਾਦਾ
- ਬਿੱਲੀ ਰਾਣੀ
- ਕੋਇਲੇ ਨੀ ਤੂੰ
- ਮਧੂ-ਮੱਖੀ
- ਗਰਮੀ ਆਈ
- ਕੌਮੀ ਏਕਤਾ ਦਾ ਗੀਤ
- ਮੈਂ ਚਾਹੁੰਦਾ ਹਾਂ