Harpal Singh Pannu ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ (ਜਨਮ ੨੦ ਜੂਨ ੧੯੫੩-) ਪੰਜਾਬੀ ਦੇ ਵਾਰਤਕ ਲੇਖਕ ਹਨ । ਉਨ੍ਹਾਂ ਨੇ ਐੱਮ ਏ ਲਿਟਰੇਚਰ ਅਤੇ ਐਮ ਏ ਧਰਮ ਅਧਿਐਨ ਤੋਂ ਬਾਅਦ ਪੀ ਐਚ. ਡੀ. ਕੀਤੀ ।ਉਨ੍ਹਾਂ ਨੇ ੧੯੮੦ ਵਿੱਚ ਖਾਲਸਾ ਕਾਲਜ ਪਟਿਆਲਾ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਦੇ ਅਹੁਦੇ ਤੋਂ ਆਪਣੇ ਕੈਰੀਅਰ ਦੀ ਸੁਰੂਆਤ ਕੀਤੀ।ਉਨ੍ਹਾਂ ਦੀਆਂ ਰਚਨਾਵਾਂ ਹਨ: ਗੁਰੂ ਨਾਨਕ ਦਾ ਕੁਦਰਤ ਸਿਧਾਂਤ, ਭਾਰਤ ਦੇ ਪੁਰਾਤਨ ਧਰਮ, ਰਵਿੰਦਰ ਨਾਥ ਟੈਗੋਰ, ਸਿੱਖ ਦਰਸਨ ਵਿੱਚ ਕਾਲ ਅਤੇ ਅਕਾਲ, ਗੌਤਮ ਤੋਂ ਤਾਸਕੀ ਤੱਕ, ਆਰਟ ਤੋਂ ਬੰਦਗੀ ਤੱਕ, ਜਪੁ ਨਿਸਾਣੁ, ਮਲਿੰਦ ਪ੍ਰਸ਼ਨ, ਸਵੇਰ ਤੋਂ ਸ਼ਾਮ ਤੱਕ, ਬੁੱਧ ਧਰਮ ਦੀ ਰੂਪ ਰੇਖਾ, ਧਰਮ ਅਧਿਐਨ (ਅਕਾਦਮਿਕ ਪਰਿਪੇਖ), ਪੱਥਰ ਤੋਂ ਰੰਗ ਤੱਕ, ਦੂਰੋਂ ਵੇਖਿਆ ਜਰਨੈਲ ਸਿੰਘ ਭਿੰਡਰਾਂਵਾਲਾ ।

Art Ton Bandgi Tak : Harpal Singh Pannu

ਆਰਟ ਤੋਂ ਬੰਦਗੀ ਤੱਕ : ਹਰਪਾਲ ਸਿੰਘ ਪੰਨੂ

  • ਮੁੱਖਬੰਧ
  • ਹਾਫ਼ਿਜ਼ ਸ਼ੀਰਾਜ਼ੀ
  • ਮੌਲਾਨਾ ਰੂਮੀ
  • ਜ਼ੈਦ ਦੀ ਸਾਖੀ
  • ਬਾਬਾ ਫਰੀਦ
  • ਹਰਦੇਵ ਸਿੰਘ ਆਰਟਿਸਟ
  • ਭਾਈ ਲਕਸ਼ਵੀਰ ਸਿੰਘ
  • ਰਵਿੰਦਰਨਾਥ ਟੈਗੋਰ
  • ਫਰਾਂਜ਼ ਕਾਫਕਾ
  • ਮਿਲੇਨਾ
  • ਕੁਝ ਹੋਰ ਲੇਖ : ਹਰਪਾਲ ਸਿੰਘ ਪੰਨੂ

  • ਟੈਗੋਰ ਅਤੇ ਪੰਜਾਬ
  • ਅਬਦੁਲ ਸੱਤਾਰ ਈਦੀ ਉਰਫ਼ ਈਦੀ ਬਾਬਾ