Zafar Iqbal ਜ਼ਫ਼ਰ ਇਕਬਾਲ
ਨਾਂ-ਮੁਹੰਮਦ ਜ਼ਫ਼ਰ ਇਕਬਾਲ, ਕਲਮੀ ਨਾਂ-ਜ਼ਫ਼ਰ ਇਕਬਾਲ,
ਜਨਮ ਤਾਰੀਖ਼-27 ਸਤੰਬਰ 1932, ਜਨਮ ਸਥਾਨ-ਬਹਾਵਲਪੁਰ,
ਵਿਦਿਆ-ਬੀ. ਏ. ਐਲ. ਐਲ. ਬੀ, ਕਿੱਤਾ-ਵਕਾਲਤ,
ਛਪੀਆਂ ਕਿਤਾਬਾਂ-ਹਰੇ ਹਨੇਰੇ (ਪੰਜਾਬੀ ਸ਼ਾਇਰੀ), ਆਬੇ ਰਵਾਂ (ਉਰਦੂ
ਸ਼ਾਇਰੀ), ਗੁਲਆਫ਼ਤਾਬ (ਉਰਦੂ ਸ਼ਾਇਰੀ), ਐਬੋ ਹੁਨਰ (ਉਰਦੂ ਸ਼ਾਇਰੀ),
ਪਤਾ-ਬਹਾਵਲਪੁਰ, ਪੰਜਾਬ ।