Master Tara Singh Tara ਮਾ: ਤਾਰਾ ਸਿੰਘ ਤਾਰਾ

ਸਾਡੇ ਕੋਲ ਮਾ: ਤਾਰਾ ਸਿੰਘ ਤਾਰਾ ਹੋਰਾਂ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ । ਅਸੀਂ ਉਨ੍ਹਾਂ ਦੀ ਰਚਨਾ ਆਕਾਸ਼-ਉਡਾਰੀ ਦੀ 'ਜਾਣ ਪਛਾਣ' ਵਜੋਂ ਲਿਖੀ ਗਈ ਸ. ਹੀਰਾ ਸਿੰਘ ਦਰਦ ਹੋਰਾਂ ਦੀ ਉਨ੍ਹਾਂ ਅਤੇ ਉਨ੍ਹਾਂ ਦੀ ਕਵਿਤਾ ਸੰਬੰਧੀ ਜਾਣਕਾਰੀ ਹੀ ਦੇ ਰਹੇ ਹਾਂ ।

ਆਕਾਸ਼ ਉਡਾਰੀ ਮਾ: ਤਾਰਾ ਸਿੰਘ ਤਾਰਾ

  • ਜਾਣ ਪਛਾਣ
  • ਅਕਾਸ਼ ਉਡਾਰੀ
  • ਬੇਨਤੀ
  • ਕਰਤਾਰ ਦਾ ਡਰ
  • ਮਨੁੱਖ ਦਾ ਜਨਮ ਹੀਰਾ
  • ਹੋ ਜਾ ਇਕ ਦਾ
  • ਵਾਹਿਗੁਰੂ ਅਕਾਲ ਜਪੁ
  • ਮਨ ਮਾਲਕ ਦੇ ਅੱਗੇ ਨਿਵਾ ਕੇ ਰੱਖ
  • ਜੇ ਮੈਂ ਹੁੰਦਾ 'ਤਾਰਾ'
  • ਗੁਰੂ ਨਾਨਕ ਦੇ ਚਰਨਾਂ ਤੋੜੀ
  • ਗੁਰੂ ਨਾਨਕ ਦੇਵ ਜੀ ਦੇ ਚੋਜ
  • ਗੁਰੂ ਨਾਨਕ ਉਡੀਕ
  • ਰਾਹ ਦਸ ਜਾਵੀਂ
  • ਭਾਰਤ ਵਰਸ਼-ਗੁਰੂ ਨਾਨਕ ਤੋਂ ਪਹਿਲਾਂ
  • ਤੇਰੇ ਨੈਣਾਂ ਦੇ ਤੀਰ
  • ਤਾਰਾ ਸਿੰਘ ਤਾਰਾ ਸੰਬੰਧੀ ਕੁਝ ਹੋਰ ਜਾਣਕਾਰੀ