Shareef Kunjahi ਸ਼ਰੀਫ਼ ਕੁੰਜਾਹੀ
ਸ਼ਰੀਫ਼ ਕੁੰਜਾਹੀ (੧੯੧੫-੨੦੦੭) ਦਾ ਜਨਮ ਪੰਜਾਬ (ਪਾਕਿਸਤਾਨ) ਦੇ ਗੁਜਰਾਤ ਜਿਲ੍ਹੇ ਦੇ ਕਸਬੇ, ਕੁੰਜਾਹ ਵਿੱਚ ਹੋਇਆ । ਉਨ੍ਹਾਂ ਨੇ ਫਾਰਸੀ, ਉਰਦੂ ਅਤੇ ਪੰਜਾਬੀ ਵਿਚ ਸਾਹਿਤ ਰਚਨਾ ਕੀਤੀ । ਪੰਜਾਬੀ ਵਿਚ ਉਨ੍ਹਾਂ ਦੀਆਂ ਦੀਆਂ ਕਾਵਿਕ ਰਚਨਾਵਾਂ ਜਗਰਾਤੇ (੧੯੫੮) ਅਤੇ ਓੜਕ ਹੋਂਦੀ ਲੋਅ (੧੯੯੫) ਹਨ ।
