ਨਾਂ-ਅਬਦੁਲ ਰਊਫ਼ ਸ਼ੇਖ਼, ਕਲਮੀ ਨਾਂ-ਰਓਫ਼ ਸ਼ੇਖ਼,
ਪਿਤਾ ਦਾ ਨਾਂ-ਸ਼ੇਖ਼ ਮੁਹੰਮਦ ਸ਼ਰੀਫ਼,
ਜਨਮ ਤਾਰੀਖ਼-14 ਅਗਸਤ 1933,
ਜਨਮ ਸਥਾਨ-ਹਾਫ਼ਿਜ਼ ਆਬਾਦ, ਜ਼ਿਲਾ ਗੁਜਰਾਂਵਾਲਾ,
ਵਿਦਿਆ-ਬੀ. ਏ. (ਪੰਜਾਬੀ ਆਨਰਜ਼, ਫ਼ਾਰਸੀ ਆਨਰਜ਼), ਕਿੱਤਾ-ਵਪਾਰ,
ਪਤਾ-ਲਾਹੌਰ,
ਛਪੀਆਂ ਕਿਤਾਬਾਂ-ਕਿਰਨਾਂ (ਨਜ਼ਮਾਂ, ਗ਼ਜ਼ਲਾਂ), ਵਾਟਾਂ (ਪੰਜਾਬੀ
ਨਜ਼ਮਾਂ), ਬਲਦਾ ਸ਼ਹਿਰ (ਪੰਜਾਬੀ ਗ਼ਜ਼ਲਾਂ), ਚੁੱਪ ਦਾ ਜ਼ਹਿਰ (ਪੰਜਾਬੀ ਗ਼ਜ਼ਲਾਂ), ਸ਼ਿਖਰ
ਦੁਪਹਿਰ (ਪੰਜਾਬੀ ਗ਼ਜ਼ਲਾਂ), ਅੱਧੀ ਰਾਤ ਦਾ ਸੇਕ (ਪੰਜਾਬੀ ਨਜ਼ਮਾਂ), ਸਾਂਝ ਸਵੇਰੇ (ਪੰਜਾਬੀ
ਨਾਅਤਾਂ), ਤਰੇਲ ਦੇ ਫੁੱਲ (ਪੰਜਾਬੀ ਗੀਤ), ਰੀਤ ਭੁਲੇਖੇ (ਪੰਜਾਬੀ ਗ਼ਜ਼ਲਾਂ) ।