Nawab Khan ਨਵਾਬ ਖਾਨ

ਨਵਾਬ ਖਾਨ (ਜਨਮ- 13 ਜੂਨ 1995) ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਹਨ। ਨਵਾਬ ਦਾ ਜਨਮ ਪਿੰਡ ਸ਼ੇਰਪੁਰ ਮਾਜਰਾ (ਜਿਲ੍ਹਾ ਫਤਿਹਗੜ੍ਹ ਸਾਹਿਬ ਪੰਜਾਬ) ਵਿੱਚ ਹੋਇਆ । ਉਹਨਾਂ ਦੀ ਕਿਤਾਬ "ਅਕੀਦਤ" ਛਪ ਚੁੱਕੀ ਹੈ।