Navroop Kaur ਨਵਰੂਪ ਕੌਰ

ਨਵਰੂਪ ਕੌਰ ਪੰਜਾਬੀ ਦੀ ਲੇਖਿਕਾ ਅਤੇ ਕਵਿੱਤਰੀ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਦੁਪਹਿਰ ਖਿੜੀ (ਕਾਵਿ-ਸੰਗ੍ਰਹਿ), ਬਰਤਾਨੀਆਂ ਦਾ ਸਫ਼ਰ (ਸਫ਼ਰਨਾਮਾ), ਲਾਮਿਸਾਲ ਦੋਸਤੀ (ਵਾਰਤਕ), ਮਾਰਕਸ, ਏਂਗਲਜ਼ ਅਤੇ ਜੈਨੀ ਦੀ ਦੋਸਤੀ (ਵਾਰਤਕ) । ਅੱਜ ਕੱਲ੍ਹ ਉਹ ਹੰਸ ਰਾਜ ਮਹਿਲਾ ਵਿਦਿਆਲਯ ਜਲੰਧਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਹਨ ।

  • ਪੰਜਾਬੀ ਕਵਿਤਾਵਾਂ : ਨਵਰੂਪ ਕੌਰ
  • ਦੁਪਹਿਰ ਖਿੜੀ (ਕਾਵਿ-ਸੰਗ੍ਰਹਿ) : ਨਵਰੂਪ ਕੌਰ
  • ਭਰ ਵਹਿੰਦਾ ਦਰਿਆ : ਬੀਬਾ ਬਲਵੰਤ (ਸੰਪਾਦਕ ਨਵਰੂਪ ਕੌਰ)
  • ਪੰਜਾਬੀ ਕਵਿਤਾ ਨਵਰੂਪ ਕੌਰ

  • ਜੰਗਲ
  • ਜੇ
  • ਬੂਹੇ ਬਾਰੀਆਂ
  • ਜਦ ਕਦੇ ਮੈਂ
  • ਆਰੋਪਣ ਤੋਂ ਆਤਮਸਾਤ ਵੱਲ
  • ਟੇਢਾ ਮੇਢਾ
  • ਕੀ ਤੇਰੀ ਵੀ ਕੋਈ ਕਹਾਣੀ ਐ?
  • ਨੀਲੀ ਨਦੀ
  • ਇਸ ਸਹਿਮ ਰੁੱਤੇ
  • ਅਸਲ ਵਿੱਚ
  • ਉਸ ਕਿਹਾ ਮੈਨੂੰ
  • ਤਿੰਨ ਕਵਿਤਾਵਾਂ
  • ਤੱਤੀ ਤਵੀ ਤੇ
  • ਬਹੁਤ ਮਗਰੋਂ ਪਤਾ ਲੱਗਿਆ
  • ਦੇਹ ਦੂਰੀ ਰੱਖ
  • ਈ ਯੁਗ ਵਿੱਚ
  • ਲੌਕ ਡਾਊਨ
  • ਇਹ ਸੜਕ
  • ਤੂੰ ਕਿੰਨਾ ਮੈਲਾ ਹੈਂ
  • ਕੁਆਰਨਟਾਈਨ
  • ਵਕਤ ਦਾ ਸੁਨੇਹਾ
  • ਪਰੰਪਰਾ
  • ਜ਼ਹਿਰੀਲੀ ਹਵਾ
  • ਮਕਾਨਕੀ ਜ਼ਿੰਦਗੀ
  • ਗੁਆਚ ਨਾ ਜਾਵੀਂ
  • ਜ਼ਿੰਦਗੀ ਦੀ ਕੈਨਵਸ
  • ਅਣ ਕਿਹਾ
  • ਰੋਜ਼ ਰਾਤ ਨੂੰ ਅਕਸਰ
  • ਤੂੰ ਦਸਤਾਨੇ ਉਤਾਰ
  • ਅੱਜ ਮੈਂ
  • ਗੀਤ
  • ਕਿੱਥੇ ਹੈਂ ਤੂੰ
  • ਬਿੰਦੂ ਤੋਂ ਬ੍ਰਹਿਮੰਡ
  • ਦੁਪਹਿਰ ਖਿੜੀ (ਕਾਵਿ-ਸੰਗ੍ਰਹਿ) : ਨਵਰੂਪ ਕੌਰ

  • ਵਕਤ
  • ਕੁੱਝ ਕਰ...
  • ਪਰੰਪਰਾ
  • ਕੱਚਾ ਕੋਠਾ
  • ਘਰ
  • ਆਸ-ਧਰਵਾਸ
  • ਰੁੱਖ ਨਾ ਕਦੇ ਇਕੱਲਾ
  • ਤਨ ਦੀ ਪੰਡ ਪੁਰਾਣੀ
  • ਵਿਪਰੀਤ ਸੁਰਾਂ ਦੀ ਨਜ਼ਮ
  • ਸਬਜ਼ ਸੰਵੇਦਨਾ
  • ਮੈਂ ਹਾਜ਼ਰ ਹਾਂ
  • ਹੋਂਦ-ਨਿਰਹੋਂਦ
  • ਇਹ ਲੋਕ
  • ਰੱਦੀ ਦੀ ਕਿਤਾਬ ਦੀ
  • ਪਿਛਾਂਹ ਪਰਤਦੀਆਂ ਪੈੜਾਂ