Masud Ahmad Chaudhry ਮਸਊਦ ਅਹਿਮਦ ਚੌਧਰੀ

ਮਸਊਦ ਚੌਧਰੀ (10 ਫ਼ਰਵਰੀ 1945-) ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ, ਕਹਾਣੀਕਾਰ ਅਤੇ ਅਦੀਬ ਹਨ । ਉਨ੍ਹਾਂ ਦੀਆਂ ਨਜ਼ਮਾਂ ਅਤੇ ਗ਼ਜ਼ਲਾਂ ਦੀਆਂ ਕਈ ਕਿਤਬਾਂ ਛਪ ਚੁੱਕੀਆਂ ਹਨ । ਉਨ੍ਹਾਂ ਦੀ ਗੀਤਾਂ ਦੀ ਕਿਤਾਬ 'ਦੁੱਖਾਂ ਭਰੀ ਪਰਾਤ' ਉਨ੍ਹਾਂ ਨੇ ਮਸ਼ਹੂਰ ਗੀਤਕਾਰ 'ਇੰਦਰਜੀਤ ਹਸਨਪੁਰੀ' ਨੂੰ ਅਰਪਣ ਕੀਤੀ ਹੈ । ਉਨ੍ਹਾਂ ਦੀਆਂ ਛਪੀਆਂ ਕਿਤਾਬਾਂ ਹਨ-ਧਰਤੀ ਦੁੱਖ ਅਤੇ ਮੈਂ (ਪੰਜਾਬੀ ਸ਼ਾਇਰੀ), ਰਾਣੀ ਓਸ ਬਾਜ਼ਾਰ ਦੀ (ਪੰਜਾਬੀ ਕਹਾਣੀਆਂ), ਦੁੱਖਾਂ ਦੀ ਬਰਸਾਤ (ਪੰਜਾਬੀ ਨਜ਼ਮਾਂ), ਸਾਂਝ ਦੁਖਾਂ ਦੀ (ਪੰਜਾਬੀ ਨਜ਼ਮਾਂ), ਦੁਖਾਂ ਭਰੀ ਪਰਾਤ, (ਪੰਜਾਬੀ ਗੀਤ), ਲਹਿੰਦੇ ਚੜ੍ਹਦੇ ਦੁਖ (ਪੰਜਾਬੀ, ਕਹਾਣੀਆਂ), ਦੁਖ ਦਰਿਆ ਔਰ ਦੁਨੀਆ (ਉਰਦੂ ਸ਼ਾਇਰੀ)।

Dharti Dukkh Te Main :Masud Ahmad Chaudhry

ਧਰਤੀ ਦੁੱਖ ਤੇ ਮੈਂ : ਮਸਊਦ ਅਹਿਮਦ ਚੌਧਰੀ

  • ਬਣ ਕੇ ਇਕ ਦੂਜੇ ਦੇ ਸਾਏ
  • ਜਾਣੂ ਹੋਵਣ ਜਿਹੜੇ ਦਿਲ ਦੀਆਂ ਬਾਤਾਂ ਦੇ
  • ਜਿਸ ਦਿਨ ਦਾ ਉਸ ਖ਼ਾਬ 'ਚ ਆਉਣਾ
  • ਸੱਪਾਂ ਨਾਲ ਯਾਰਾਨੇ ਲਾਉਣਾ ਚੰਗਾ ਨਈਂ
  • ਵੰਨ-ਸਵੰਨੇ ਚਿਹਰੇ ਪੜ੍ਹ-ਪੜ੍ਹ
  • ਰੇਤੇ ਉੱਤੇ ਮਹਿਲ ਬਣਾਉਣਾ ਚੰਗਾ ਨਈਂ
  • ਕਿਸੇ ਸੁਲੱਖਣੇ ਵੇਲੇ ਅੱਖੀਆਂ ਲੜੀਆਂ ਸਨ
  • ਚੰਗੀ ਗੱਲ ਨਹੀਂ ਪਿਆਰ ਵਧਾ ਕੇ
  • Punjabi Poetry : Masud Ahmad Chaudhry

    ਪੰਜਾਬੀ ਕਲਾਮ/ਕਵਿਤਾ ਮਸਊਦ ਅਹਿਮਦ ਚੌਧਰੀ

  • ਗੀਤ-ਬਾਬਾ ਨਾਨਕ ਜੀ ਦੇ ਹਜੂਰ
  • ਗੀਤ-ਢੋਲਣਾ ਵੇ ਢੋਲਣਾ
  • ਗੀਤ-ਜਿਨ੍ਹਾਂ ਤੱਕਿਆ ਤੇਰੀਆਂ ਅੱਖਾਂ ਨੂੰ
  • ਗ਼ਜ਼ਲ-ਹਵਾ ਦੇ ਹੋਠ ਤੇ ਚੇਤਰ ਤੇ ਤਜਕਰੇ ਹੋਵਣ
  • ਗ਼ਜ਼ਲ-ਆਪਣੇ ਸਿਰਾਂ ਨੂੰ ਦੇ ਕੇ ਕਰਜ਼ੇ ਉਤਾਰਦੇ