Jasvinder Singh Rupal ਜਸਵਿੰਦਰ ਸਿੰਘ "ਰੁਪਾਲ"

ਜਸਵਿੰਦਰ ਸਿੰਘ "ਰੁਪਾਲ", ਲੈਕਚਰਾਰ ਅਰਥ-ਸ਼ਾਸ਼ਤਰ, ਐਮ.ਏ. (ਪੰਜਾਬੀ, ਇਕਨਾਮਿਕਸ, ਅੰਗਰੇਜ਼ੀ, ਜਰਨੇਲਿਜਮ, ਮਨੋਵਿਗਿਆਨ) ਸ. ਕੰ. ਸ. ਸ. ਸਕੂਲ, ਕਟਾਣੀ ਕਲਾਂ (ਲੁਧਿਆਣਾ)।

ਜਸਵਿੰਦਰ ਸਿੰਘ "ਰੁਪਾਲ" ਪੰਜਾਬੀ ਗ਼ਜ਼ਲਾਂ ਤੇ ਕਵਿਤਾਵਾਂ

  • ਝੁਰੜੀਆਂ
  • ਲਹਿਰੀਆ ਛੰਦ
  • ਅਗਨੀ
  • ਗ਼ਜ਼ਲ : ਗੁਰੂ ਨਾਨਕ ਤੇਰੀ ਬਾਣੀ
  • ਪਾਣੀ
  • ਸ਼ਬਦ-ਸਕਤੀ ਦਾ ਇਤਿਹਾਸ
  • ਗ਼ਜ਼ਲ : ਕੁਝ ਆਪ ਹੀ ਬਦਲੇ ਹਾਂ
  • ਗ਼ਜ਼ਲ : ਫੁੱਲ ਜੇ ਹਿਰਦੇ ਦਾ ਖਿੜਿਆ ਦੇਖਣਾ
  • ਗ਼ਜ਼ਲ : ਤੇਰੇ ਇਨਕਾਰ ਤੋਂ ਪਿੱਛੋਂ
  • ਗ਼ਜ਼ਲ : ਠੰਢੇ ਨਾ ਹੋਣ ਜਜ਼ਬੇ
  • ਗ਼ਜ਼ਲ : ਚੱਕ ਸਮੇਂ ਦਾ ਚੱਲਦਾ ਮੈਨੂੰ
  • ਗ਼ਜ਼ਲ : ਬੂਹੇ ਤੇ ਲੱਗਿਆ ਜੋ ਖੱਖਰ
  • ਦੋਹਾ ਗ਼ਜ਼ਲ : ਤ੍ਰਿਸ਼ਨਾ ਵਾਲੀ ਵੇਲ ਦੇ
  • ਗ਼ਜ਼ਲ : ਦੂਜੇ ਦੀ ਵੇਦਨਾ ਦਾ, ਕਿਸ ਨੂੰ ਖਿਆਲ ਹੁੰਦੈ
  • ਗ਼ਜ਼ਲ : ਗੁਜ਼ਰਦੀ ਜਿੰਦਗੀ ਭਾਵੇਂ, ਫਰੇਬੀ ਲਾਰਿਆਂ ਅੰਦਰ
  • ਪ੍ਰਣ ਕਰੋ ਝੁਕੀਏ ਗੁਰੂ ਗ੍ਰੰਥ ਅੱਗੇ
  • ਗੁਰੂ ਗ੍ਰੰਥ ਹੈ ਗੁਰੂ ਮਹਾਨ ਸਾਡਾ
  • ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਤਿਕਾਰ
  • ਗੁਰੂ ਗੋਬਿੰਦ ਆਗਮਨ ਤੇ
  • ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ
  • ਪਾਤਰ ਨੂੰ ਸੀਸ ਨਿਵਾ ਆਵਾਂ
  • ਸਿਦਕ ਦਾ ਭਾਂਡਾ ਗੁਰੂ ਜਾਣ ਭਰਦੇ
  • ਮੀਰੀ ਪੀਰੀ ਦੀਆਂ ਪਹਿਨ ਕੇ ਦੋ ਤੇਗਾਂ
  • ਜਸਵਿੰਦਰ ਸਿੰਘ "ਰੁਪਾਲ" : ਪੰਜਾਬੀ ਲੇਖ

  • ਨਾਨਕ ਨਿਰਮਲ ਪੰਥ ਚਲਾਇਆ
  • ਗੁਰੂ ਨਾਨਕ ਚਿੰਤਨ ਦੇ ਇਨਕਲਾਬੀ ਪਹਿਲੂ
  • ਗੁਰੂ ਨਾਨਕ ਚਿੰਤਨ ਦੇ ਬ੍ਰਹਿਮੰਡੀ-ਪ੍ਰੇਮ ਦਾ ਸੰਕਲਪ
  • ਗੁਰਬਾਣੀ ਦਾ ਖਾਲਸਾ ਸੰਕਲਪ
  • ਗੁਰੂ ਗੋਬਿੰਦ ਸਿੰਘ ਜੀ ਦਾ ਦਰਵੇਸ਼ੀ ਰੂਪ
  • ਭਗਤ ਰਵਿਦਾਸ ਜੀ ਦਾ ਜੀਵਨ ਅਤੇ ਬਾਣੀ ਦਾ ਰੂਹਾਨੀ ਸੰਦੇਸ਼
  • ਗੁਰੂ ਅਰਜਨ ਦੇਵ ਜੀ ਦਾ ਸੂਰਮਾ ਰੂਪ