Habib Jalib ਹਬੀਬ ਜਾਲਿਬ
Habib Jalib (24 March 1928-March 12, 1993) was born in village Miani Afghana in Hoshiarpur district of Punjab. He was a revolutionary poet who opposed martial law, authoritarianism and state oppression. His first collection of Urdu poems Barg-e-Awara was published in 1957. He wrote in plain language, adopted a simple style and addressed common people and issues. He wrote nine books of Urdu Poetry and a few poems in Punjabi.
ਹਬੀਬ ਜਾਲਿਬ (੨੪ ਮਾਰਚ ੧੯੨੮-੧੨ ਮਾਰਚ ੧੯੯੩) ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਜਿਲ਼ੇ ਦੇ ਪਿੰਡ ਮਿਆਣੀ ਅਫ਼ਗ਼ਾਨਾਂ ਵਿਚ ਹੋਇਆ । ਉਹ ਇਨਕਲਾਬੀ ਕਵੀ ਸਨ ਅਤੇ ਉਨ੍ਹਾਂ ਨੇ ਹਰ ਕਿਸਮ ਦੇ ਸਰਕਾਰੀ ਜਬਰ ਦਾ ਨਿਧੜਕ ਹੋ ਕੇ ਵਿਰੋਧ ਕੀਤਾ । ਉਨ੍ਹਾਂ ਦੀ ਪਹਿਲੀ ਉਰਦੂ ਕਵਿਤਾ ਦੀ ਕਿਤਾਬ ਬਰਗ-ਏ-ਗੁਲ ੧੯੫੭ ਵਿਚ ਛਪੀ । ਉਨ੍ਹਾਂ ਦੀ ਬੋਲੀ ਬੜੀ ਸਾਦਾ ਤੇ ਮਸਲੇ ਆਮ ਲੋਕਾਂ ਦੇ ਹੁੰਦੇ ਹਨ । ਉਨ੍ਹਾਂ ਨੇ ਕਵਿਤਾ ਦੀਆਂ ਉਰਦੂ ਵਿਚ ਨੌਂ ਕਿਤਾਬਾਂ ਲਿਖੀਆਂ ।ਪੰਜਾਬੀ ਵਿਚ ਉਨ੍ਹਾਂ ਦੀਆਂ ਬਹੁਤ ਥੋੜ੍ਹੀਆਂ ਰਚਨਾਵਾਂ ਮਿਲਦੀਆਂ ਹਨ ।
Urdu Poetry in Punjabi Habib Jalib
ਉਰਦੂ ਸ਼ਾਇਰੀ/ਕਵਿਤਾ ਪੰਜਾਬੀ ਵਿਚ ਹਬੀਬ ਜਾਲਿਬ
- Aur Sab Bhool Gaye
- Bagiya Lahoo Luhaan
- Barei Banei Phirte The
- Bees Gharaane
- Bhaye Kabir Udas
- Darakhat Sookh Gaye
- Dastoor
- Dil-e-Pur-Shauq Ko Pehlu Mein
- Dil Ki Baat Labon Par Laakar
- Firangi Ka Darban
- Hindustan Bhi Mera Hai
- Hujoom Dekh Ke Rasta Nahin Badalte
- Is Shehar-e-Kharabi Mein
- Kaam Chale Amreeka Ka
- Kahan Qatil Badalte Hain
- Kaise Kahein Ki Yaad-e-Yaar
- Karaahte Huye Insan Ki
- Khatre Mein Islam Nahin
- Khuda Hamara Hai
- Lata Mangeshkar
- Maan
- Maulana
- Mumtaz
- Musheer
- Mustaqbil
- Pakistan Ka Matlab Kaya
- Phir Kabhi Laut Kar Na Aayenge
- Rakhshinda Zoya Se
- Sahafi Se
- Sher Se Shaairi Se Darte Hain
- Tum Se Pehle Vo Jo Ik Yahan
- Watan Ko Kuchh Nahin Khatra
- Yaum-e-Iqbal Par
- Yeh Theek Hai Ki Teri Gali Mein
- Zulmat Ko Zia Sarsar Ko Saba
- ਔਰ ਸਬ ਭੂਲ ਗਏ ਹਰਫ਼-ਏ-ਸਦਾਕਤ ਲਿਖਨਾ
- ਇਸ ਸ਼ਹਰ-ਏ-ਖ਼ਰਾਬੀ ਮੇਂ
- ਸਹਾਫ਼ੀ ਸੇ
- ਸ਼ੇ'ਰ ਸੇ ਸ਼ਾਇਰੀ ਸੇ ਡਰਤੇ ਹੈਂ
- ਹਿੰਦੁਸਤਾਨ ਭੀ ਮੇਰਾ ਹੈ
- ਹੁਜੂਮ ਦੇਖ ਕੇ ਰਸਤਾ ਨਹੀਂ ਬਦਲਤੇ ਹਮ
- ਕਰਾਹਤੇ ਹੁਏ ਇੰਸਾਨ ਕੀ ਸਦਾ ਹਮ ਹੈਂ
- ਕਹਾਂ ਕਾਤਿਲ ਬਦਲਤੇ ਹੈਂ
- ਕਾਮ ਚਲੇ ਅਮਰੀਕਾ ਕਾ
- ਕੈਸੇ ਕਹੇਂ ਕਿ ਯਾਦ-ਏ-ਯਾਰ ਰਾਤ ਜਾ ਚੁਕੀ ਬਹੁਤ
- ਖ਼ਤਰੇ ਮੇਂ ਇਸਲਾਮ ਨਹੀਂ
- ਖ਼ੁਦਾ ਹਮਾਰਾ ਹੈ
- ਜ਼ੁਲਮਤ ਕੋ ਜ਼ਿਯਾ ਸਰਸਰ ਕੋ ਸਬਾ
- ਤੁਮ ਸੇ ਪਹਲੇ ਵੋ ਜੋ ਇਕ ਯਹਾਂ ਤਖ਼ਤ-ਨਸ਼ੀਂ ਥਾ
- ਦਰਖ਼ਤ ਸੂਖ ਗਏ ਰੁਕ ਗਏ ਨਦੀ ਨਾਲੇ
- ਦਸਤੂਰ
- ਦਿਲ-ਏ-ਪੁਰਸ਼ੌਕ ਕੋ ਪਹਲੂ ਮੇਂ ਦਬਾਏ ਰੱਖਾ
- ਦਿਲ ਕੀ ਬਾਤ ਲਬੋਂ ਪਰ ਲਾਕਰ
- ਪਾਕਿਸਤਾਨ ਕਾ ਮਤਲਬ ਕਯਾ
- ਫਿਰ ਕਭੀ ਲੌਟ ਕਰ ਨ ਆਏਂਗੇ
- ਫ਼ਿਰੰਗੀ ਕਾ ਦਰਬਾਨ
- ਬਗਿਯਾ ਲਹੂ ਲੁਹਾਨ
- ਬੜੇ ਬਨੇ ਫਿਰਤੇ ਥੇ 'ਜਾਲਿਬ' ਪਿਟੇ ਸੜਕ ਕੇ ਬੀਚ
- ਬੀਸ ਘਰਾਨੇ
- ਭਏ ਕਬੀਰ ਉਦਾਸ
- ਮਾਂ
- ਮੌਲਾਨਾ
- ਮੁਮਤਾਜ਼
- ਮੁਸ਼ੀਰ
- ਮੁਸਤਕਬਿਲ
- ਯੇ ਠੀਕ ਹੈ ਕਿ ਤੇਰੀ ਗਲੀ ਮੇਂ ਨ ਆਯੇਂ ਹਮ
- ਯੌਮ-ਏ-ਇਕਬਾਲ ਪਰ
- ਰਕਸ਼ਿੰਦਾ ਜ਼ੋਯਾ ਸੇ
- ਲਤਾ ਮੰਗੇਸ਼ਕਰ
- ਵਤਨ ਕੋ ਕੁਛ ਨਹੀਂ ਖ਼ਤਰਾ