Gurmeet Kaur Sandha ਗੁਰਮੀਤ ਕੌਰ ਸੰਧਾ
ਗੁਰਮੀਤ ਕੌਰ ਸੰਧਾ ( ਰਿਟਾਇਰਡ ਹੈੱਡ ਟੀਚਰ )
ਜਨਮ ਮਿਤੀ :- 02 /01 /1957
ਪਿੰਡ ਬੁੱਢਣਵਾਲ , ਤਹਿਸੀਲ ਸ਼ਾਹਕੋਟ
ਜ਼ਿਲ੍ਹਾ ਜਲੰਧਰ ( ਪੰਜਾਬ )
ਰਚਨਾ -
ਲੋਕ ਗੀਤਾਂ ਦੀ ਤੰਦ ( ਰਸਮਾਂ ਨਾਲ ਸਬੰਧਤ ਲੋਕ ਗੀਤ )
ਉੱਡਦੇ ਪੰਛੀ ਤੈਂ ਮੋੜੇ ( ਤ੍ਰਿੰਜਣਾਂ ਦੇ ਲੋਕ ਗੀਤ )
ਮਖਰ ਚਾਨਣੀ - ਕਵਿਤਾ
ਯਾਦਾਂ ਵਿਚਲੇ ਨਖਲਿਸਤਾਨ - ਕਹਾਣੀ ਸੰਗ੍ਰਹਿ
ਚਾਨਣ ਦੇ ਹਸਤਾਖਰ - ਗ਼ਜ਼ਲ ਸੰਗ੍ਰਹਿ ।