Deepak Jaitoi ਦੀਪਕ ਜੈਤੋਈ

Deepak Jaitoi (18 April 1925-12 February 2005) was born at Gangsar Jaito, distt. Faridkot (Punjab). His father was S. Inder Singh and mother was Smt. Veer Kaur. His real name was S. Gurcharan Singh and Deepak Jatoi was his poetic name. His ustad was Mujrim Dasuhi and he himself had 350 disciples (Shagird). He was a man of principles. His poetic works are Deepak Di Lau (Ghazals) , Ghazal Di Ada, Ghazal Di Khushboo, Ghazal Ki Hai, Ghazal Da Bankpan, Modern Ghazal Sangreh, Merian Chonvian Ghazlan, Deewan-e-Deepak, Aah Lai Maye Sambh Kunjian (Geet), Sada Virsa, Sada Desh, Mala Kiun Talwar Bani (Mahankaav Banda Singh Bahadur Ji), Bharthari Hari (Kaav Naat), Bhulekha Pai Gia (Kahani Sangreh), Saman Zaroor Aavega (Natak Sangreh), Sikand Gupt (translated from Sanskrit), Ibadat (Complete Ghazals), Pakhi Ghungruan Wali (Geet).
ਦੀਪਕ ਜੈਤੋਈ (੧੮ ਅਪਰੈਲ,੧੯੨੫-੧੨ ਫ਼ਰਵਰੀ ੨੦੦੫) ਦਾ ਜਨਮ ਗੰਗਸਰ ਜੈਤੋ, ਜ਼ਿਲਾ ਫ਼ਰੀਦਕੋਟ ਵਿਖੇ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਅਸਲ ਨਾਂ ਸ. ਗੁਰਚਰਨ ਸਿੰਘ ਸੀ, ਦੀਪਕ ਜੈਤੋਈ ਉਨ੍ਹਾਂ ਦਾ ਸਾਹਿਤਕ ਨਾਂ ਸੀ ।'ਮੁਜਰਮ ਦਸੂਹੀ' ਨੂੰ ਉਨ੍ਹਾਂ ਨੇ ਆਪਣਾ ਉਸਤਾਦ ਧਾਰਿਆ।ਉਹ ਉਸਤਾਦ ਕਵੀ ਸਨ ਤੇ ੩੫੦ ਦੇ ਕਰੀਬ ਉਨ੍ਹਾਂ ਦੇ ਸ਼ਾਗਿਰਦ ਹਨ ।ਉਨ੍ਹਾਂ ਨੇ ਗਰੀਬੀ ਝੱਲੀ ਪਰ ਕਿਸੇ ਅੱਗੇ ਹੱਥ ਨਹੀਂ ਅੱਡਿਆ ।ਉਨ੍ਹਾਂ ਦੇ ਕਾਵਿ ਸੰਗ੍ਰਹਿ ਹਨ: ਦੀਪਕ ਦੀ ਲੌ (ਗ਼ਜ਼ਲ ਸੰਗ੍ਰਹਿ), ਗ਼ਜ਼ਲ ਦੀ ਅਦਾ, ਗ਼ਜ਼ਲ ਦੀ ਖੁਸ਼ਬੂ, ਗ਼ਜ਼ਲ ਕੀ ਹੈ, ਗ਼ਜ਼ਲ ਦਾ ਬਾਂਕਪਨ, ਮਾਡਰਨ ਗ਼ਜ਼ਲ ਸੰਗ੍ਰਹਿ, ਮੇਰੀਆਂ ਚੋਣਵੀਆਂ ਗ਼ਜ਼ਲਾਂ, ਦੀਵਾਨੇ-ਦੀਪਕ, ਆਹ ਲੈ ਮਾਏ ਸਾਂਭ ਕੁੰਜੀਆਂ (ਗੀਤ), ਸਾਡਾ ਵਿਰਸਾ, ਸਾਡਾ ਦੇਸ਼, ਮਾਲਾ ਕਿਉਂ ਤਲਵਾਰ ਬਣੀ (ਮਹਾਂਕਾਵਿ ਬੰਦਾ ਸਿੰਘ ਬਹਾਦੁਰ ਜੀ), ਭਰਥਰੀ ਹਰੀ (ਕਾਵਿ ਨਾਟ), ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ), ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ), ਸਿਕੰਦ ਗੁਪਤ (ਸੰਸਕ੍ਰਿਤ ਤੋਂ ਅਨੁਵਾਦਿਤ), ਇਬਾਦਤ (ਸਾਰੀਆਂ ਗ਼ਜ਼ਲਾਂ ਦਾ ਗ਼ਜ਼ਲ-ਸੰਗ੍ਰਹਿ), ਪੱਖੀ ਘੁੰਗਰੂਆਂ ਵਾਲੀ (ਗੀਤ-ਸੰਗ੍ਰਹਿ) ।

Punjabi Ghazals : Deepak Jatoi

ਪੰਜਾਬੀ ਗ਼ਜ਼ਲਾਂ : ਦੀਪਕ ਜੈਤੋਈ

 • ਉਸ ਹੁਸਨ ਦਾ ਜਦੋਂ ਵੀ ਮੈਂ ਮਾਣਿਆ ਨਜ਼ਾਰਾ
 • ਉਨ੍ਹਾਂ ਦੇ ਵਾਅਦੇ ਤਾਂ ਲੱਗਦੇ ਸੀ ਲਾਰਿਆਂ ਦੀ ਤਰ੍ਹਾਂ
 • ਐ ਦਿਲ ! ਖੁਸ਼ੀ ਮਨਾ ਤੂੰ, ਹੋਣੀ ਤਾਂ ਟਲ ਗਈ ਹੈ
 • ਇਸ਼ਕ ਦੀ ਬਾਤ ਸੁਣਾਉਂਦੇ ਭੀ ਹਯਾ ਆਉਂਦੀ ਹੈ
 • ਇਸ਼ਕ ਵਾਲੇ ਇਸ਼ਕ ਫ਼ਰਮਾਂਦੇ ਨੇ ਹਸਦੇ-ਖੇਡਦੇ
 • ਇਹ ਹੱਕ ਦਿਲ ਵਾਲਿਆਂ ਦਾ ਬਣਦੈ
 • ਇਹ ਦਿਲ ਹੀ ਜਾਣਦੈ ਦਿਲ ਤੇ ਜੋ ਯਾਰ ਗੁਜ਼ਰੀ ਹੈ
 • ਇਹ ਦੁਨੀਆਂ ਅਸੀਂ ਕਰਨ ਆਬਾਦ ਨਿਕਲੇ
 • ਇੱਲਤ ਬੁਰੀ ਹੈ ਇਸ਼ਕ ਦਾ ਜਜ਼ਬਾ ਬੁਰਾ ਨਹੀਂ
 • ਸੁਣ ਕੇ ਮਜ਼ਾ ਨਾ ਆਵੇ; ਉਸਨੂੰ ਗ਼ਜ਼ਲ ਨਾ ਆਖੋ
 • ਸੱਚ ਦਾ ਆਸ਼ਿਕ ਹਾਂ ਸੱਚ ਤੇ ਮਰਦਾ ਹਾਂ
 • ਹੋ ਗਈ ਭੁੱਲ ਕਰ ਲਿਆ ਵਾਅਦਾ
 • ਹੌਸਲਾ ਕਰਕੇ ਜ਼ਰਾ ਦੀਵਾਰ ਟੱਪ ਕੇ ਵੇਖਣਾ ਸੀ
 • ਕੜਕਦੀ ਧੁੱਪ ਨੇ ਬਸਤੀ ਤੇ ਕਹਿਰ ਢਾਇਆ ਹੈ
 • ਕੁਝ ਕੁ ਹੱਥਾਂ ਵਿੱਚ ਸਿਮਟ ਕੇ ਰਹਿ ਗਈ ਦੌਲਤ ਤਮਾਮ
 • ਕੁਝ ਜ਼ਬਤ ਕਰੋ ਯਾਰੋ! ਇਹ ਸਦਮਾ ਵੀ ਜਰ ਦੇਖੋ
 • ਕੰਡੇ ਚਮਨ 'ਚ ਖਿੱਲਰੇ ਮੁੜ ਇੰਤਸ਼ਾਰ ਦੇ
 • ਗਲੀਏਂ ਚਿੱਕੜ ਯਾਰ, ਕਮੇਟੀ ਜਿੰਦਾਬਾਦ
 • ਗੱਲਾਂ ਕਰੀਏ ਭਾਵੇਂ ਰੋਜ਼ ਹਜ਼ਾਰਾਂ ਨਾਲ
 • ਚਮਨ ਵਾਲੇ; ਚਮਨ ਖ਼ੁਦ ਹੀ ਉਜਾੜਣਗੇ-ਨਜ਼ਰ ਆਉਂਦੈ
 • ਚਿੱਟੀਆ -ਸੁਰਖ਼ -ਕਾਲੀਆਂ -ਅੱਖਾਂ
 • ਜੋ ਭੀ ਸਾਜਿਸ਼ ਦਾ ਜਾਲ ਬੁਣਦਾ ਹੈ
 • ਜ਼ਖਮ ਹਨ ਦਿਲ ਤੇ ਬਹੁਤ
 • ਜ਼ਿੰਦਗੀ ਕੀ ਹੈ ਹਸੀਂ ਧੋਖਾ ਹੈ
 • ਦਿਲ ਇੱਕ ਹੈ ਅਰਮਾਨ ਬਹੁਤ ਨੇ
 • ਦਿਲ 'ਚ ਸੂਰਤ ਵੱਸੀ ਹੈ ਪਿਆਰੇ ਦੀ
 • ਦਿਲ ਦਾ ਸ਼ੀਸ਼ਾ ਤਾਂ ਕਹੀ ਜਾਂਦੀ ਏ ਅੱਖ
 • ਦਿਲਾ ਇਹ ਇਸ਼ਕ ਬਰਬਾਦੀ ਕਰਾਊਗਾ
 • ਨਜ਼ਰ ਚਲੇ ਜਾਣ ਤੋਂ ਬਾਦ ਰੱਬ ਨਾਲ ਗਿਲਾ
 • ਮਿਟੀ ਖ਼ਲਿਸ਼ ਨਾ ਨਮਾਣੇਂ ਦਿਲ ਦੀ
 • ਮਿਰੇ ਦਿਲ ਤੇ ਤੂੰ ਕਿਓਂ ਖੰਜਰ ਚਲਾਉਨੈਂ
 • ਮੁੱਦਤ ਤੋਂ ਬਾਦ ਪੈਦਾ ਦਿਲ ਵਿੱਚ ਸ਼ਊਰ ਹੋਇਐ
 • ਮੈਂ ਵਫ਼ਾ ਕਰਦਾ ਰਿਹਾ ਪਰ ਉਹ ਦਗ਼ਾ ਕਹਿੰਦੇ ਰਹੇ
 • ਮੋਮ ਦਾ ਪੁਤਲਾ ਜਿਹਾ, ਪੱਥਰ ਨਹੀਂ
 • ਰਹਿਣੀਆਂ ਹਨ ਮਹਿਫ਼ਿਲਾਂ ਸਭ ਨੇਰ੍ਹੀਆਂ
 • ਵਿਗੜਣੋਂ, ਝਗੜਣੋਂ, ਉਲਝਣੋਂ ਰਿਹਾ
 • ਨਜ਼ਰ ਆਉਂਦੈ
 • Punjabi Geet : Deepak Jatoi

  ਪੰਜਾਬੀ ਗੀਤ : ਦੀਪਕ ਜੈਤੋਈ

 • ਧੀਆਂ ਕਰ ਚੱਲੀਆਂ ਸਰਦਾਰੀ
 • ਰਾਂਝਣਾ
 • ਜ਼ੈਲਦਾਰਾ
 • ਮਾਹੀ ਨਾਲ ਲੜਾਈ
 • ਆਇਆ ਨਾ ਜਵਾਬ
 • ਵੰਗ ਅੜੀਓ
 • ਬੰਦ ਕਰੋ ਇਹ
 • ਪੰਜਾਬਣ ਮੁਟਿਆਰੇ
 • ਵਣਜਾਰਾ
 • ਨੀ ਅੜੀਏ
 • ਛੱਲਾ ਪਿੱਤਲ ਦਾ
 • ਮਿਜ਼ਾਜਾਂ ਵਾਲੀਏ
 • ਨੀ ਜਠਾਣੀਏਂ
 • ਖ਼ੁਸ਼ਕ ਮਕੱਈ
 • ਸੱਸ ਨੇ ਸੰਧਾਰਾ ਭੇਜਿਆ
 • ਰੁੱਤ ਬਸੰਤੀ
 • ਅਲੱਥ ਮੁੰਡਿਆ
 • ਅਵੱਲੀਆਂ ਤਰੰਗਾਂ
 • ਕਣਕਾਂ ਪੱਕੀਆਂ
 • ਤ੍ਰਿੰਝਣਾ ਦੇ ਵਿਚ
 • ਪੌਣ ਨੱਚਦੀ
 • ਭਰੀ ਕਚਹਿਰੀ ਵਿੱਚ
 • ਚੰਨ ਮਾਹੀ
 • ਛੱਲਾ ਮੇਰੇ ਮਾਹੀਏ ਦਾ
 • ਪੁਲਾਂਘਾ ਲੰਮੀਆਂ
 • ਤੀਆਂ ਵੇਖ ਆਈਏ
 • ਘੜਾ ਦੇ ਹੌਲਦਲੀ
 • ਡੁੰਗਾਂ ਬਾਜਰੇ ਦੇ ਸਿੱਟੇ
 • ਵੇ ਜੱਟਾ
 • ਕਕਾਰਾ ਪੈ ਗਿਆ
 • ਛੱਡ ਮੇਰਾ ਪੱਲਾ
 • ਪੈਰ ਬੋਚ ਕੇ
 • ਵੱਜਣ ਕਾਲਜੇ ਛੁਰੀਆਂ
 • ਨਣਦੇ
 • ਸੋਨੇ ਦਾ ਤਵੀਤ
 • ਵੇਖਣੀ ਵਿਸਾਖੀ
 • ਉਂਗਲਾਂ ਦੇ ਛਾਲੇ
 • ਮੇਰਾ ਮਾਹੀ
 • ਤੋਰੀਂ ਬਾਬਲਾ!
 • ਮਸਤ ਪੌਣ
 • ਮਿੱਠੀ ਲੋਰ
 • ਯਾਦਾਂ ਦੀ ਮਾਲਾ
 • ਗੁਰੂਦੇਵ ਟੈਗੋਰ
 • ਪੀਣੀਂ ਛੱਡ ਦੇ
 • ਕਬੂਤਰਾ
 • ਛੱਲੀਆਂ, ਛੱਲੀਆਂ
 • ਦੋਸਤੋ!
 • ਦੁਨੀਆ ਬਹੁਰੰਗੀ
 • ਇੱਕ ਬੂੰਦ ਪਾਣੀ
 • ਇਸ਼ਕ ਨਿਮਾਣਾ
 • ਝੂਠਾ ਮੋਹ
 • ਠੰਡੀਆਂ ਛਾਵਾਂ
 • ਦਿਲ ਦੇ ਬੋਲ
 • ਕੌਮੀ ਝੰਡਾ
 • ਵੀਰਾਂ ਦੀ ਕੁਰਬਾਨੀ
 • ਸਤਿਗੁਰ ਨਾਨਕ
 • ਸਿੱਖੀ ਦਾ ਸਿਰਜਣਹਾਰ
 • ਨਾਨਕੀ ਦਾ ਵੀਰਾ
 • ਜਵਾਨੀ ਜ਼ੋਰਾਂ ਦੀ
 • ਖਾਲਸੇ ਨੇ ਖੇਲੀਆਂ