Budh Singh - ਬੁਧ ਸਿੰਘ

ਬੁਧ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਕਵੀ ਸਨ । ਉਨ੍ਹਾਂ ਨੇ ਹਿੰਦੀ ਅਤੇ ਪੰਜਾਬੀ ਵਿਚ ਕਾਵਿ ਰਚਨਾ ਕੀਤੀ । ਉਨ੍ਹਾਂ ਦੀ ਪੰਜਾਬੀ ਕਵਿਤਾ ਵਿਚ ਸੀਹਰਫੀਆਂ, ਬਾਰਾਂਮਾਹ ਅਤੇ ਕੁਝ ਹੋਰ ਨਿਕੀਆਂ ਰਚਨਾਵਾਂ ਸ਼ਾਮਿਲ ਹਨ ।

ਬੁਧ ਸਿੰਘ ਦੀਆਂ ਰਚਨਾਵਾਂ

ਪੰਜਾਬੀ ਕਵਿਤਾ ਬੁਧ ਸਿੰਘ - Punjabi Poetry Budh Singh