Bawa Budh Singh
ਬਾਵਾ ਬੁਧ ਸਿੰਘ
Bawa Budh Singh (4 July, 1878- 16 October, 1931), was born in Lahore. His father was Bawa Lehna Singh. He was a descendent of Guru Amar Das Ji. He studied the elementary Persian in a mosque and then joined Mission School and passed his Matric. After, his Matriculation, he joined F.C. College, Lahore. Then he joined Engineering College, Roorki. He died in a car accident. He was a poet, novelist, dramatist, translator, critic and researcher. His works are Hans Chog (1913), Koel Koo (1916), Bambiha Bol (1925), Prem Kahani (in Persian Script) and Raja Rasalu (Criticism & research), Chandar Hari, Mundari Chhal, Damani and Nar Naveli (Plays), Pritam Chhoh (Poetry), Daler Kaur (Novel), Niti Satak, Vairag Satak and Shingar Satak (Translation).
ਬਾਵਾ ਬੁਧ ਸਿੰਘ (੪ ਜੁਲਾਈ ੧੮੭੮-੧੬ ਅਕਤੂਬਰ ੧੯੩੧), ਦਾ ਜਨਮ ਲਾਹੌਰ ਵਿੱਚ ਬਾਵਾ ਲਹਿਣਾ ਸਿੰਘ ਦੇ ਘਰ ਹੋਇਆ ।
ਉਹ ਗੁਰੂ ਅਮਰ ਦਾਸ ਜੀ ਦੇ ਖ਼ਾਨਦਾਨ ਨਾਲ ਸੰਬੰਧ ਰਖਦੇ ਸਨ । ਉਹ ਇੰਜਨੀਅਰ, ਆਲੋਚਕ, ਖੋਜੀ, ਨਾਵਲਕਾਰ, ਨਾਟਕਕਾਰ, ਕਵੀ
ਅਤੇ ਅਨੁਵਾਦਕ ਸਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਹੰਸ ਚੋਗ (੧੯੧੩), ਕੋਇਲ ਕੂ (੧੯੧੬), ਬੰਬੀਹਾ ਬੋਲ (੧੯੨੫), ਪ੍ਰੇਮ ਕਹਾਣੀ ਅਤੇ
ਰਾਜਾ ਰਸਾਲੂ (ਖੋਜ ਅਤੇ ਅਲੋਚਨਾ), ਦਲੇਰ ਕੌਰ (ਨਾਵਲ), ਚੰਦਰ ਹਰੀ (੧੯੦੯), ਮੁੰਦਰੀ ਛਲ, ਦਾਮਨੀ ਅਤੇ ਨਾਰ ਨਵੇਲੀ (ਨਾਟਕ),
ਸਿੰਗਾਰ ਸ਼ੱਤਕ-ਭਰਥਰੀ ਹਰੀ, ਨੀਤੀ ਸ਼ੱਤਕ-ਭਰਥਰੀ ਹਰੀ ਅਤੇ ਵੈਰਾਗ ਸ਼ੱਤਕ-ਭਰਥਰੀ ਹਰੀ (ਅਨੁਵਾਦ) ਅਤੇ ਪ੍ਰੀਤਮ ਛੋਹ (ਕਾਵਿਤਾ) ਸ਼ਾਮਿਲ ਹਨ ।
ਪ੍ਰੀਤਮ ਛੋਹ ਬਾਵਾ ਬੁਧ ਸਿੰਘ
Pritam Chhoh Bawa Budh Singh
ਪੰਜਾਬੀ ਕਵਿਤਾ ਬਾਵਾ ਬੁਧ ਸਿੰਘ
Punjabi Poetry Bawa Budh Singh