Eng Name
ਬਰਕਤ ਰਾਮ ਯੁਮਨ

ਬਰਕਤ ਰਾਮ ਯੁਮਨ (੨੬ ਜਨਵਰੀ ੧੯੦੫-੨੨ ਦਿਸੰਬਰ ੧੯੬੭)ਦਾ ਜਨਮ ਪਿੰਡ ਭੁੱਟਾ, ਤਹਿਸੀਲ ਸਿਆਲ਼ਕੋਟ ( ਹੁਣ ਪਾਕਿਸਤਾਨ ) ਵਿੱਚ ਹੋਇਆ ਅਤੇ ਉਹ ਵੰਡ ਤੋਂ ਬਾਅਦ ਬਟਾਲੇ ਆ ਕੇ ਵਸ ਗਏ ਸਨ । ਪੰਜਾਬੀ ਦੇ ਉਸਤਾਦ ਕਵੀਆਂ ਵਿੱਚ ਉਨ੍ਹਾਂ ਦਾ ਖਾਸ ਨਾਂ ਹੈ । ਉਨ੍ਹਾਂ ਨੂੰ ਪੰਜਾਬ, ਪੰਜਾਬੀ ਅਤੇ ਇੱਥੋਂ ਦੀ ਭਾਈਚਾਰਕ ਸਾਂਝ ਨਾਲ ਬਹੁਤ ਪਿਆਰ ਹੈ ।