Avtar Singh Azad
ਅਵਤਾਰ ਸਿੰਘ ਆਜ਼ਾਦ
ਅਵਤਾਰ ਸਿੰਘ ਅਜ਼ਾਦ (1906-1972) ਪੰਜਾਬੀ ਕਵੀ ਸਨ। ਉਨ੍ਹਾਂ ਦੀਆਂ ਪੰਜਾਬੀ ਕਵਿਤਾਵਾਂ ਦੀਆਂ ਕਿਤਾਬਾਂ ਵਿਚ ਸਵਾਂਤ ਬੂੰਦਾਂ, ਸਾਵਣ ਪੀਂਘਾਂ, ਵਿਸ਼ਵ ਵੇਦਨਾ, ਕਨਸੋਆਂ, ਜੀਵਨ ਜੋਤ ਅਤੇ ਸੋਨ ਸਿਖਰਾਂ ਸ਼ਾਮਿਲ ਹਨ। ਉਨ੍ਹਾਂ ਨੇ ਤਿੰਨ ਮਹਾਂਕਾਵਿ ਮਰਦ ਅਗੰਮੜਾ, ਵਿਸ਼ਵ ਨੂਰ ਅਤੇ ਮਹਾਬਲੀ ਵੀ ਲਿਖੇ। ਉਨ੍ਹਾਂ ਦੇ ਅਨੁਵਾਦ ਹਨ : ਖਯਾਮ ਖੁਮਾਰੀ, ਜ਼ਫਰਨਾਮਾ ਅਤੇ ਮੇਘਦੂਤ।