A. H. Atif
ਏ. ਐੱਚ. ਆਤਿਫ਼

ਨਾਂ-ਅਲਤਾਫ਼ ਹੁਸੈਨ, ਕਲਮੀ ਨਾਂ-ਏ. ਐਚ. ਆਤਿਫ਼,
ਪਿਤਾ ਦਾ ਨਾਂ-ਗ਼ੁਲਾਮ ਮੁਹੰਮਦ ਠੇਕੇਦਾਰ,
ਜੰਮਣ ਵਰ੍ਹਾ-1966, ਜਨਮ ਸਥਾਨ-ਫ਼ੈਸਲਾਬਾਦ,
ਵਿੱਦਿਆ-ਦਸਵੀਂ, ਕਿੱਤਾ-ਵਪਾਰ,
ਛਪੀਆਂ ਕਿਤਾਬਾਂ-ਹਿਜਰ ਨਾ ਚਿੱਥਿਆ ਜਾਵੇ,
ਪਤਾ-ਮਕਾਨ ਨੰਬਰ 456, ਸੱਯਦਾਬਾਦ ਕਾਲੋਨੀ, ਗ਼ੁਲਾਮ ਮੁਹੰਮਦ ਆਬਾਦ, ਜ਼ਿਲਾ ਫ਼ੈਸਲਾਬਾਦ, ਪੰਜਾਬ ।