Zubair Ahmad ਜ਼ੁਬੈਰ ਅਹਿਮਦ

ਜ਼ੁਬੈਰ ਅਹਿਮਦ (੧੯੫੮-) ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ । ਉਹ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਲੇਖਕ, ਕਹਾਣੀਕਾਰ, ਆਲੋਚਕ, ਅਨੁਵਾਦਕ ਅਤੇ ਕਵੀ ਹਨ । ਉਹ ਲਾਹੌਰ ਦੇ ਇਸਲਾਮੀਆ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਂਦੇ ਹਨ । ਉਨ੍ਹਾਂ ਦੇ ਦੋ ਕਾਵਿ ਸੰਗ੍ਰਹਿ ਅਤੇ ਦੋ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ । ਉਨ੍ਹਾਂ ਦੇ ਕਾਵਿ ਸੰਗ੍ਰਹਿ ਹਨ 'ਦਮ ਯਾਦ ਨਾ ਕੀਤਾ' ਅਤੇ ‘ਸੱਦ’ । ਉਨ੍ਹਾਂ ਦੇ ਕਹਾਣੀ ਸੰਗ੍ਰਹਿ ਹਨ: 'ਮੀਂਹ, ਬੂਹੇ ਤੇ ਬਾਰੀਆਂ' ਅਤੇ 'ਕਬੂਤਰ, ਬਨੇਰੇ ਤੇ ਗਲੀਆਂ' ।

Zubair Ahmad Punjabi Poetry/Shayari

ਪੰਜਾਬੀ ਕਵਿਤਾ ਜ਼ੁਬੈਰ ਅਹਿਮਦ

  • ਸੱਦ
  • ਤੂੰ ਆਪਣੀ ਰੁੱਤ ਸੁਹਾਗਣ ਆਪੇ ਲੱਭ ਲੈ
  • ਰਫ਼ੀਕ (ਦੋਸਤ) ਲਈ
  • ਤੇਰੇ ਅੱਜ ਦੇ ਨਾਂ
  • ਏਸ ਹਵਾ ਨੇ ਤੇਰੀ ਅੱਖ ਦਾ ਨਕਸ਼ ਨਹੀਂ ਲਿਖਣਾ
  • ਢੋਲ
  • ਕਾਈ ਲੋ ਏ ਉਹ ਸੱਤ ਅਸਮਾਨੀਂ
  • ਲੜ ਲੱਗ
  • ਸਾਨੂੰ ਧੁੜਕੂ ਰਹਿੰਦਾ ਏ
  • ਬੰਦਾ ਆਪਣੇ ਧਿਆਨੇ ਲੰਘਦਾ
  • ਰੁੱਤ ਬਦਲੇ ਤਾਂ ਚੇਤੇ ਪੌਣ
  • ਏਸ ਸ਼ਹਿਰ ਰੋਜ਼ ਸਹਿਮ ਜਮਦਾ ਏ
  • ਚੁੱਪ ਏ
  • ਜੇ ਤੂੰ ਹੋਵੇਂ ਰਾਤ ਰਮਜ਼ ਏ
  • ਸ਼ਹਿਰ ਵਟਾਲੇ ਦੀ ਫੇਰੀ
  • ਚੰਡੀਗੜ੍ਹ ਦੀ ਸਵੇਰ
  • Sadd
  • Toon Aapni Rutt Suhagan
  • Rafiq (Dost) Lai
  • Tere Ajj De Naan
  • Es Hawa Ne Teri Akkh Da Naqsh
  • Dhol
  • Kaai Lo Ey Uh Sat Asmani
  • Lar Lagg
  • Sanu Dhurku Rehnda Ey
  • Banda Aapne Dhiane Langhda
  • Rutt Badle Taan Chete Paun
  • Es Shehar Roz Seham Jamda Ey
  • Chupp Ey
  • Je Toon Hovein Raat Ramaz Ey
  • Shehar Watale Di Pheri
  • Chandigarh Di Saver