Veer Singh Veer ਵੀਰ ਸਿੰਘ ਵੀਰ

ਸਰਦਾਰ ਵੀਰ ਸਿੰਘ ਜੀ 'ਵੀਰ' ਆਪਣੇ ਸਮੇਂ ਦੇ ਪ੍ਰਸਿੱਧ ਕਵੀ ਹੋਏ ਹਨ । ਉਨ੍ਹਾਂ ਦੀ ਕਿਤਾਬ 'ਤਲਵਾਰ ਦੀ ਨੋਕ ਤੇ' ੧੯੪੬ ਵਿੱਚ ਛਪੀ।