Swami Antar Nirav ਸਵਾਮੀ ਅੰਤਰ ਨੀਰਵ

ਸਵਾਮੀ ਅੰਤਰ ਨੀਰਵ ਜਿਨ੍ਹਾਂ ਦਾ ਅਸਲੀ ਨਾਂ ਗੁਰਵਿੰਦਰ ਸਿੰਘ ਹੈ, ਪੋਠੋਹਾਰੀ, ਪੰਜਾਬੀ ਅਤੇ ਹਿੰਦੀ ਦੇ ਕਵੀ ਹਨ । ਉਹ ਜੰਮੂ ਦੇ ਰਹਿਣ ਵਾਲੇ ਹਨ । ਉਨ੍ਹਾਂ ਨੇ ਉੱਚ ਸਿਖਿਆ ਅੰਨਾਮਲਾਈ ਯੂਨੀਵਰਸਿਟੀ ਤੋਂ ਹਾਸਿਲ ਕੀਤੀ ਹੈ । ਉਨ੍ਹਾਂ ਪੋਠੋਹਾਰੀ ਨੂੰ ਪੰਜਾਬੀ ਕਾਵਿ ਵਿੱਚ ਵਿਸ਼ੇਸ਼ ਥਾਂ ਦਵਾਈ ਹੈ । "ਕੁਝ ਬਾਕੀ ਐ" ਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਹਿ ਹੈ ।

  • ਪੰਜਾਬੀ ਕਵਿਤਾ
  • ਪੋਠੋਹਾਰੀ ਕਵਿਤਾ
  • ਪੰਜਾਬੀ ਕਵਿਤਾ ਸਵਾਮੀ ਅੰਤਰ ਨੀਰਵ

  • ਕਵਿਤਾ ਦੀ ਰਾਤ
  • ਤ੍ਰੇਲ
  • ਮ੍ਹੋਕੀ
  • ਬੰਬ ਫੱਟਣ 'ਤੇ
  • ਖੇਡ
  • ਕਬੂਲ
  • ਹਿਜਰਤ-1
  • ਹਿਜਰਤ-2
  • ਅੱਗ-ਰੁੱਖ
  • ਮਾਂ ਬੋਲੀ
  • ਕਵਿਤਾ ਮਾਂ ਨੂੰ ਸਮਝ ਨਾ ਆਵੇ
  • ਬਦਬੂ
  • ਤੇਨੂੰ ਪਤੈ
  • ਲਿਖੋ
  • ਬੰਦ ਫੋ਼ਨ
  • ਉਸ ਕਿਹਾ
  • ਪੱਥਰਬਾਜ਼
  • ਸਿਰਜਣਾ-1
  • ਸਿਰਜਣਾ-2
  • ਸਕੂਲ ਪ੍ਰੋਜੈਕਟ
  • ਮੁੱਕਤੀ
  • ਕਾਰਟੂਨ ਸ਼ੋਅ
  • ਚੂਰੀ ਦਾ ਸਫ਼ਰ
  • ਪੋਠੋਹਾਰੀ ਕਵਿਤਾ ਸਵਾਮੀ ਅੰਤਰ ਨੀਰਵ

  • ਰਬਾਬ
  • ਇਹ ਸ਼੍ਹੈਰ ਐ
  • ਪਹਾੜਣ-1
  • ਪਹਾੜਣ-2
  • ਸਰਸਤੀ
  • ਚੀ ਚੀ ਚੀ