Surinder Singh Komal ਸੁਰਿੰਦਰ ਸਿੰਘ ਕੋਮਲ

ਸੁਰਿੰਦਰ ਸਿੰਘ ਕੋਮਲ (26/01/1960 ਤੋਂ 14/12/2012)
ਪਿਤਾ ਦਾ ਨਾਂ : ਹਰਭਜਨ ਸਿੰਘ ਕੋਮਲ
ਮਾਤਾ ਦਾ ਨਾਂ : ਹਰਦੀਪ ਕੌਰ
ਵਿਦਿਆ : ਪੀ ਐਚ ਡੀ (ਇਕਨੋਮਿਕਸ)
ਕਿੱਤਾ : ਪ੍ਰੋਫੈਸਰ
ਕਿਤਾਬਾਂ: ਸੁਕਰਾਤ ਬਣਨ ਤੋਂ ਪਹਿਲਾਂ (ਕਾਵਿ ਸੰਗ੍ਰਹਿ)
ਸੜਕਾਂ ਉਪਰ ਖਿਲਰਿਆ ਸੱਚ (ਲੰਮੀ ਪੰਜਾਬੀ ਨਜ਼ਮ)
ਲਕੀਰਾਂ ਸੀ ਬਿੰਦੂ ਤੱਕ (ਹਿੰਦੀ ਲੰਮੀ ਕਵਿਤਾ)
ਮਤਲੇ ਤੋਂ ਮਕਤੇ ਤੱਕ (ਗ਼ਜ਼ਲ ਸੰਗ੍ਰਹਿ) - ਅਨੁਪਿੰਦਰ ਸਿੰਘ ਅਨੂਪ