Punjabi Kavita
ਪੰਜਾਬੀ ਕਵਿਤਾ
Home
Punjabi Poetry
Sufi Poetry
Urdu Poetry
Hindi Poetry
Translations
Sochan De Sathar Noor Muhammad Noor
ਸੋਚਾਂ ਦੇ ਸੱਥਰ ਨੂਰ ਮੁਹੰਮਦ ਨੂਰ
ਸਾਡੇ ਪੱਲੇ ਕਿੱਥੇ ਧੁੱਪ ਦੁਪਹਿਰਾਂ ਦੀ
ਕੁੱਝ ਸ਼ਬਦਾਂ ਦੇ ਉਲਟੇ-ਸਿੱਧੇ ਫੇਰਾਂ ਨਾਲ
ਝਾਕਣ ਥੰਮਾਂ ਵਰਗੇ ਨ੍ਹੇਰੇ, ਕੋਲ ਖਲੋਤੇ ਬਾਬੇ ਦੇ
ਕਦ ਤੱਕ ਹੋਰ ਚੁਗੋਗੇ ਮੋਤੀ,ਹੰਝੂਆਂ ਦੀਆਂ ਕਤਾਰਾਂ ਦੇ
ਬਿਰਹਾ ਦੇ ਝਟਕਿਆਂ ਦੀ ਦੇ ਕੇ ਸਲੀਬ ਮੈਨੂੰ
ਜੀਵਨ ਦੀ ਹਰ ਤਮੰਨਾ ਕਰਕੇ ਨੀਲਾਮ ਮੇਰੀ
ਵਾਂਝਾ ਹਾਂ ਹਾਸਿਆਂ ਤੋਂ ਸੱਜਣਾਂ ਦੇ ਪਾਸ ਹੋ ਕੇ
ਉੱਥੇ ਬਹਿਣਾ ਲੋਚਾਂ ਸਿਖਰ ਦੁਪਹਿਰਾਂ ਨੂੰ
ਚੋਰੀ-ਚੋਰੀ ਇੰਜ ਨਾ ਝਾਕੋ, ਬਹਿ ਕੇ ਰੋਜ਼ ਬਨੇਰੇ ਕੋਲ
ਰੰਗਾਂ ਦੇ ਵਿਚ ਮੱਚੀ ਹਾਲ-ਦੁਹਾਈ ਹੈ
ਕਾਹਤੋਂ ਨਾ ਮੁੱਖੜਾ ਚੁੰਮਾਂ, ਕਿਉਂ ਨਾ ਗਲੇ ਲਗਾਵਾਂ
ਭਾਵੇਂ ਖ਼ਫ਼ਾ ਉਹ ਹੋਵੇ, ਭਾਵੇਂ ਬੁਰਾ ਕਹਾਵਾਂ
ਹਫੜਾ-ਦਫੜੀ ਪਾ ਕੇ ਘਰ ਜਾ ਵੜੀਆਂ ਨੇ
ਜਿਉਂ ਹਾਲੀ ਬਿਨ ਹਲ ਦਾ ਮੁੰਨਾ ਲਗਦਾ ਹੈ
ਦੇਖਣ ਨੂੰ ਇਹ ਕੰਮ ਤਾਂ ਕੋਈ ਖ਼ਾਸ ਨਹੀਂ
ਤੈਨੂੰ ਅਪਣਾ ਮਹਿਰਮ ਸਮਝਾਂ, ਜਾਂ ਘਰ ਦਾ ਮਹਿਮਾਨ ਲਿਖਾਂ
ਕੀਤਾ ਕਦੇ ਤੂੰ ਦਿਲ ਵਿਚ ਮੇਰਾ ਖ਼ਿਆਲ ਹੁੰਦਾ
ਸ਼ੋਧੋ ਉਸ ਨੂੰ ਹੇਠਾਂ ਧਰ ਕੇ ਰੰਦੇ ਦੇ
ਜਾਵੋ ਨਾ ਦਿਲ ਚੁਰਾ ਕੇ, ਮੈਨੂੰ ਵੀ ਲੈ ਚਲੋ
ਸਾਥ ਦਵੇਂ ਤਾਂ ਐਧਰ-ਉਧਰ ਜਾਵਾਂ ਕਾਹਤੋਂ
ਬਿਰਹਾ ਦੇ ਘਰ ਕੱਲਮ-ਕੱਲਾ ਬੈਠਾ ਹਾਂ
ਦੇਖ ਰਿਹਾ ਹਾਂ ਕਿਸ ਦੀ ਕਿਸਮਤ, ਜਾਗੀ ਹੈ ਜਾਂ ਸੁੱਤੀ ਹੈ
ਇਕ ਡਰ ਗਿਆ 'ਤੇ ਇਕ ਨੇ ਵੱਟੀਆਂ ਨੇ ਘੂਰੀਆਂ
ਦਿਸਦਾ ਹਾਂ ਤੁਰਦਾ ਫਿਰਦਾ ਸੱਧਰਾਂ ਦੀ ਲਾਸ਼ ਹੋ ਕੇ
ਅਪਣੇ-ਪਣ ਦੀ ਬਾਤ ਕਰੇਂ ਜੇ ਮੇਰੇ ਨਾਲ
ਐਸੀ ਗਰਮੀ ਲੱਗੀ ਨਰਮ ਕਲਾਵੇ ਨੂੰ
ਮੌਸਮ ਜੋ ਹੋ ਗਿਆ ਹੈ ਝੱਲਾ 'ਤੇ ਖ਼ੂਬਸੂਰਤ
ਨਰਮ ਕਲਾਈਆਂ ਨੇ ਐਸਾ ਝਟਕਾ ਦਿੱਤਾ
ਦੁਨੀਆਂ ਵਾਲੇ ਜੋ ਕਹਿੰਦੇ ਨੇ, ਖੁੱਲ੍ਹਮ-ਖੁੱਲ੍ਹਾ ਕਹਿਣ ਦਿਉ
ਬਾਤ ਜਦੋਂ ਉਹ ਉਰਲੀ-ਪਰਲੀ ਕਰਦੇ ਨੇ
ਮੰਦਾ ਹਾਲ ਕਹੇ ਅੱਖੀਆਂ ਪਥਰਾਈਆਂ ਦਾ
ਮੈਂ ਰਾਹਬਰ ਹਾਂ ਐਸਾ ਜੋ ਇਹ ਵੀ ਨਾ ਜਾਣਾ
ਉਸ ਦੇ ਨਾਲ ਜਦੋਂ ਲੋਕਾਂ ਨੇ, ਗੱਲਾਂ ਕਰੀਆਂ ਹੋਣਗੀਆਂ
ਬਿੰਬਾਂ ਦੇ ਨਾਲ ਉਸ ਦਾ ਮੁੱਖੜਾ ਸਜਾ ਕੇ ਦੇਵਾਂ
ਹਾਸੇ ਦੇ ਫੁੱਲ ਖਿਲਾਰੋ, ਮਾਲਾ ਪਰੋ ਲਵਾਂ ਮੈਂ
ਮੈਂ ਵੀ ਸਾਗਰ ਸਾਂ ਉਹ ਵੀ ਤ੍ਰਿਹਾਇਆ ਸੀ
ਸਰਿਆ ਨਾ ਮਹਿਰਮਾਂ ਦਾ ਪੜ੍ਹ ਕੇ ਦੋ-ਚਾਰ ਗ਼ਜ਼ਲਾਂ
ਬੈਠਾ ਕੋਸਾਂ ਕਿਸਮਤ ਕਰਮ-ਵਿਹੂਣੀ ਨੂੰ
ਆ ਬੈਠੀ ਘਰ ਮੇਰੇ ਸਾਰੀ ਲੋਕਾਂ ਦੀ
ਪਤਝੜ ਦੇ ਵਾਂਗ ਹੋਇਆ, ਆਬਾਦੀਆਂ ਦਾ ਮੌਸਮ
ਖ਼ਾਲੀ ਮੇਰਾ ਅੱਲ੍ਹਾ-ਪੱਲਾ੍ਹ ਰਹਿਣ ਦਿਉ
ਭੈਣ-ਭੁਲੱਪਣ-ਵਾਦ ਹੈ ਮੋਇਆ,ਰਿਸ਼ਤੇ ਸਹਿਕਣ ਸਾਹਵਾਂ ਦੇ
ਵੱਖ-ਹੋਣ ਦਾ ਇਰਾਦਾ ਕਰਕੇ ਹਾਂ ਬੈਠਿਆ ਮੈਂ
ਵਿਰਲਾਂ ਚੋਂ ਝਾਤੀਆਂ ਨਾ ਮਹਿਬੂਬ ਮਾਰਦਾ
ਜਿਉਂਦੇ ਰਹਿਣੈ? ਜਾਂ ਮਰਨਾ ਹੈ? ਸੋਚ ਲਵੋ
ਜੀਵਨ ਅਮੁੱਲਾ ਜਾਊ ਬੇਕਾਰ ਦੋਸਤੋ
ਸੋਹਣੇ ਫੁੱਲ ਉਗਾਏ ਉਸ ਨੇ, ਹੁਸਨ ਦੀਆਂ ਦੀਵਾਰਾਂ 'ਤੇ
ਨੇੜੇ ਵਸਣਾ ਚਾਹੁੰਦਾ ਮੇਰਾ ਯਾਰ ਨਹੀਂ
ਭਾਵੇਂ ਕਿੰਨੀ ਵਾਰੀ ਸਭ ਕੁਝ ਖੋਇਆ ਹੈ
ਮਹਿੰਗੀ ਹੈ, ਪਰ ਹੈ ਨੇੜੇ ਮੇਰੇ ਮਕਾਨ ਤੋਂ
ਅਰਸ਼ਾਂ ਉੱਤੋਂ ਹੇਠ ਵਿਚਾਰੇ, ਉਤਰੇ ਨੇ
ਤੁਰਨਾ ਹੈ, ਕਰ ਕੇ ਤੁਰਿਉ ਪਹਿਲਾਂ ਇਹ ਫ਼ੈਸਲਾ
ਗੱਲਾਂ ਦੇ ਵਿਚ ਐਸਾ, ਘੱਲੂ-ਘਾਰਾ ਕਰ ਦਿੱਤਾ
ਮੇਰੀਆਂ ਸੋਚਾਂ ਮੇਰੀ ਖ਼ਾਤਰ ਖ਼ਰੀਆਂ ਨੇ
ਦੇਖ ਕੇ ਚੱਲੋ ਹਵਾ ਮੁਤਵਾਲਿਉ
ਇਸ਼ਕ ਦਿਆਂ ਵਣਜਾਂ ਵਿਚ ਲੱਭਦੀ ਖੱਟੀ ਸੀ
ਵੰਡਾਂ ਦੇ ਜੋ ਕਾਰੇ ਕੀਤੇ ਹੋਏ ਨੇ
ਕੀਤਾ ਨਹੀਂ ਭਰੋਸਾ ਮੁੜ ਕੇ ਸ਼ਬਾਬ ਨੇ
ਮਹਿਬੂਬ ਦਾ ਇਸ਼ਾਰਾ, ਕਿਸ ਨੇ ਹੈ ਦੇਖਣਾ
ਉਸ ਨਾਲ ਦਿਲ ਨੂੰ ਭੋਰਾ ਨਫ਼ਰਤ ਨਹੀਂ ਰਹੀ
ਅਪਣੇ ਵਰਗਾ ਕਰ ਲੈਂਦੇ ਨੇ, ਅਪਣੇ ਨਾਲ ਰਲਾ ਕੇ ਮੈਨੂੰ
ਚੇਤਾ ਧਰਮਾਂ ਦੀ ਖ਼ਸਲਤ ਬਹੁ-ਰੰਗੀ ਦਾ
ਆਪੇ ਤੋਂ ਪਹਿਲਾਂ ਮਿਲ ਕੇ ਆਇਆ ਹਾਂ ਹੋਰ ਨੂੰ
ਉਹ ਬਣਿਆ ਕਿੰਨਾ ਹਥਿਆਰਾ ਤੱਕਦਾ ਹਾਂ
ਚੇਲਾ ਹਾਂ ਤਖ਼ਤ ਸਿੰਘ ਦਾ, ਅੰਜੁਮ ਦਾ ਵੀਰ ਹਾਂ ਮੈਂ