Simbran Kaur Sabri ਸਿਮਬਰਨ ਕੌਰ ਸਾਬਰੀ

ਸਿਮਬਰਨ ਕੌਰ ਸਾਬਰੀ ਪੰਜਾਬੀ ਕਵਿੱਤਰੀ ਹੈ । ਇਹਨਾਂ ਦਾ ਜਨਮ 6 ਜੁਲਾਈ 2000 ਨੂੰ ਅਸਾਮ ਵਿੱਚ ਹੋਇਆ। ਉਹਨਾਂ ਦੇ ਮਾਤਾ ਦਾ ਨਾਂ ਨਵਨੀਤ ਕੌਰ ਹੈ। ਇਹ ਹੁਣ ਅੰਮ੍ਰਿਤਸਰ ਵਿੱਚ ਪਿੰਡ ਛੱਜਲਵੱਡੀ ਵਿਖੇ (ਪੰਜਾਬ) ਰਹਿੰਦੇ ਹਨ। ਸਿਮਬਰਨ ਕੌਰ ਸਾਬਰੀ ਨੂੰ ਸਾਹਿਤ ਨਾਲ ਬਹੁਤ ਪਿਆਰ ਹੈ । ਇਹਨਾਂ ਨੂੰ ਕਿਤਾਬਾਂ ਪੜ੍ਹਨ ਅਤੇ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਹੈ । ਇਹਨਾਂ ਦੀ ਵਿੱਦਿਅਕ ਯੋਗਤਾ ਈ.ਟੀ.ਟੀ ( ਡੀ.ਐੱਲ.ਐੱਡ ) ਅਤੇ ਬੀ.ਏ ਹੈ । ਕਿੱਤੇ ਵਜੋਂ ਇਹ ਅਧਿਆਪਕ ਹਨ ਅਤੇ ਅੱਗੇ ਵੀ ਪੜ੍ਹ ਰਹੇ ਹਨ । ਸਿਮਬਰਨ ਕੌਰ ਸਾਬਰੀ ਸਾਂਝੇ ਕਾਵਿ ਸੰਗ੍ਰਹਿਆਂ ਵਿੱਚ ਵੀ ਆਪਣੀਆਂ ਲਿਖਤਾਂ ਛਪਵਾ ਚੁੱਕੇ ਹਨ, ਇਹਨਾਂ ਦੀਆਂ ਲਿਖਤਾਂ ਮੈਗਜ਼ੀਨ, ਅਖਬਾਰਾਂ ਆਦਿ ਵਿੱਚ ਵੀ ਛਪਦੀਆਂ ਰਹਿੰਦੀਆਂ ਹਨ। ਇਨ੍ਹਾਂ ਦਾ ਕਾਵਿ ਸੰਗ੍ਰਹਿ 'ਜਿੱਥੇ ਭਾਸ਼ਾ ਨੂੰ ਬਰਫ਼ ਪੈਂਦੀ ਹੈ' ਛਪ ਚੁੱਕਿਆ ਹੈ । ਸਿਮਬਰਨ ਕੌਰ ਨੂੰ ਕੀਰਤਨ , ਗੁਰਬਾਣੀ ਅਤੇ ਆਰਟ ਪੇਂਟਿੰਗ ਨਾਲ ਵੀ ਬਹੁਤ ਪ੍ਰੇਮ ਹੈ। ਇਹ ਯੂ.ਕੇ. ਕੋਹੇਨੂਰ ਰੇਡੀਓ ਉੱਤੇ ਵੀ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ। ਸਿਮਬਰਨ ਕੌਰ ਕਵੀ ਦਰਬਾਰਾਂ ਵਿੱਚ ਵੀ ਹਿੱਸਾ ਲੈਂਦੇ ਰਹਿੰਦੇ ਹਨ ।

  • ਪੰਜਾਬੀ ਕਵਿਤਾਵਾਂ : ਸਿਮਬਰਨ ਕੌਰ ਸਾਬਰੀ
  • ਜਿੱਥੇ ਭਾਸ਼ਾ ਨੂੰ ਬਰਫ਼ ਪੈਂਦੀ ਹੈ (ਕਾਵਿ ਸੰਗ੍ਰਹਿ) : ਸਿਮਬਰਨ ਕੌਰ ਸਾਬਰੀ
  • ਪੰਜਾਬੀ ਕਵਿਤਾ : ਸਿਮਬਰਨ ਕੌਰ ਸਾਬਰੀ

    Punjabi Poetry : Simbran Kaur Sabri

  • ਮੇਰੇ ਚੋਂ ਮੈਂ
  • ਹੜ੍ਹ ਸਮੇਂ ਦਾ
  • ਜੋ ਬਾਹਰ ਸੀ ਉਹੀ ਅੰਦਰ ਸੀ
  • ਆਪਣੇ ਹੱਕਾਂ ਲਈ ਲੜੀਏ
  • ਸ਼ੀਸ਼ੇ ਮੂਹਰੇ ਜਦੋਂ ਮੈਂ
  • ਮੈਂ ਲਿਖੀ ਕਵਿਤਾ
  • ਗ਼ਜ਼ਲ
  • ਅੱਜ ਫਿਰ !
  • ਕਵਿਤਾ ਦੇ ਹਾਣਦੀ
  • " ਤੂੰ "
  • ਮੈਂ ਜਦੋਂ ਵੀ ਮਾਲਕ ਦੀ
  • ਇਹੋ ਜਿਹੀ ਕਵਿਤਾ
  • ਚਿੜੀਆਂ ਨੇ ਇੱਕ
  • ਮੈਨੂੰ ਓਹਨੇ ਪੜ੍ਹਾਇਆ
  • ਬੜੀਆਂ ਮੌਜਾਂ ਮਾਣੀਆਂ
  • ਸਾਡੀ ਆਦਤ ਐ
  • ਸੁਰੀਲਾ ਸਾਜ਼ ਹੈ
  • ਆ ਜੀਵਨ ਆਪਣਾ ਸਵਾਰ ਦੋਸਤਾ
  • ਅਸੀਂ ਦੁਖੀ ਕਿਉਂ ਹਾਂ ?
  • ਥੋੜਾ ਸਿੱਖੀਏ ਸੋਹਣਾ ਸਿੱਖੀਏ
  • ਤੇਰੇ ਲਈ ਉਹ ਜ਼ਿੰਦਗੀ
  • ਹਰਿਮੰਦਰ ਸੋਹਣਾ ਸਾਜਿਆ
  • ਸੋਹਣੀ ਦਿੱਤੀ ਆ ਜੇ ਦੇਹੀ
  • ਇਹ ਜੋ ਤੇਰੇ ਨਾਲ ਸਵੇਰਾ
  • ਅਸੀਂ ਕੀ ਮਨੋਰਥ ਲੈ ਕੇ
  • ਅਕੱਥ ਦੀ ਕਰੇ ਕਹਾਣੀ ਕੋਈ
  • ਅੱਜ ਮੇਰੇ ਨਾਲ ਗੱਲ ਕਰ
  • ਮੈਂ ਤਾਂ ਚਾਰ ਦੀਵਾਰੀ ਅੰਦਰ