Sharan Virk ਸ਼ਰਨ ਵਿਰਕ

ਸ਼ਰਨ ਰਣਜੀਤ ਵਿਰਕ (੨੦ ਅਕਤੂਬਰ ੧੯੯੧-) ਦਾ ਜਨਮ ਉਨ੍ਹਾਂ ਦੇ ਨਾਨਕਿਆਂ ਘਰ ਪਿੰਡ ਲਾਹਦੜਾ (ਭੋਗਪੁਰ) ਜ਼ਿਲਾ ਜਲੰਧਰ 'ਚ ਹੋਇਆ, ਉਨ੍ਹਾਂ ਦਾ ਅਸਲ ਪਿੰਡ ਸੱਗਲ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰਪੁਰ ਹੈ। ਪਿਤਾ ਜੀ ਦੇ ਵਿਦੇਸ਼ ਪ੍ਰਵਾਸ ਕਾਰਨ ੨੩ ਸਾਲ ਦੀ ਉਮਰ ਤੋਂ ਕੈਨੇਡਾ ਦੇ ਐਲਬਰਟਾ ਪ੍ਰਾਂਤ ਦੇ ਸ਼ਹਿਰ ਕੈਲਗਿਰੀ ਵਿੱਚ ਰਹੇ ਹਨ। ਉਨ੍ਹਾਂ ਦੇ ਦਿਲ ਵਿੱਚ ਕਵਿਤਾ ਲਿਖਣ ਦੀ ਤਾਂਘ ਹਮੇਸ਼ਾ ਰਹਿੰਦੀ ਹੈ ।