Satta Shivgarh ਸੱਤਾ ਸ਼ਿਵਗੜ੍ਹ

ਸੱਤਾ ਸ਼ਿਵਗੜ੍ਹ (26 ਅਗਸਤ, 1987-) ਦਾ ਅਸਲੀ ਨਾਂ ਸਤਨਾਮ ਸਿੰਘ ਹੈ । ਉਨ੍ਹਾਂ ਦਾ ਜਨਮ ਪਿੰਡ ਲਸੋਈ, ਜਿਲ੍ਹਾ ਸੰਗਰੂਰ ਵਿੱਚ ਹੋਇਆ । ਉਹ ਪਿੰਡ ਸ਼ਿਵਗੜ੍ਹ, ਜਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ । ਉਨ੍ਹਾਂ ਦੇ ਪਿਤਾ ਸ.ਪਿਸ਼ੌਰਾ ਸ਼ਿੰਘ ਅਤੇ ਮਾਤਾ ਸ੍ਰੀਮਤੀ ਮੁਖਤਿਆਰ ਕੌਰ ਹਨ । ਉਨ੍ਹਾਂ ਦੀ ਪੜ੍ਹਾਈ ਐਮ. ਏ. (ਰਾਜਨੀਤੀ ਸ਼ਾਸਤਰ ) ਹੈ । ਕਵਿਤਾ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।