Satta Farid Sarai ਸੱਤਾ ਫਰੀਦ ਸਰਾਏ

ਸਤਨਾਮ ਸਿੰਘ ਉਰਫ਼ ਸੱਤਾ ਫਰੀਦ ਸਰਾਏ ੨੨/੦੭/੧੯੯੧ ਦਾ ਜਨਮ ਕਪੂਰਥਲੇ ਜ਼ਿਲ੍ਹੇ ਦੇ ਸ਼ਹਿਰ ਸੁਲਤਾਨਪੁਰ ਲੋਧੀ ਨੇੜੇ ਪੈਂਦੇ ਪਿੰਡ ਫਰੀਦ ਸਰਾਏ ਵਿੱਚ ਪਿਤਾ ਸ੍ਰ. ਬਲਦੇਵ ਸਿੰਘ ਮਾਤਾ ਬਲਵਿੰਦਰ ਕੌਰ ਦੀ ਕੁੱਖੋਂ ਹੋਇਆ। ਬੀ.ਏ ਦੀ ਪੜ੍ਹਾਈ ਉਪਰੰਤ H.D.F.C Bank ਵਿੱਚ ਨੌਕਰੀ ਕੀਤੀ। ਲਿਖਣ ਅਤੇ ਗਾਉਣ ਦੀ ਚਿਣਗ ਇਹਨਾਂ ਨੂੰ ਆਪਣੇ ਵੱਡੇ ਭਾਈ ਸਾਹਿਬ S.G.P.C ਪ੍ਰਚਾਰਕ ਮਨਪ੍ਰੀਤ ਸਿੰਘ ਜੀ ਹੁਣਾਂ ਪਾਸੋਂ ਲੱਗੀ। ਇਹ ਆਪਣਾ ਉਸਤਾਦ ਉੱਚ ਚੋਟੀ ਦੇ ਕਵੀਸ਼ਰ ਭਾਈ ਨਿਸ਼ਾਨ ਸਿੰਘ ਝੁਬਾਲ ਨੂੰ ਮੰਨਦੇ ਹਨ। ਇਹਨਾਂ ਦੇ ਮਕਬੂਲ ਲਿਖੇ ਤੇ ਗਾਏ ਗੀਤ:- ਉਹ ਸਰਦਾਰ, ਇਤਿਹਾਸ ਰਚਨਾ, ਫੌਜ਼ ਲਾਡਲੀ, ਪੰਜਾਬ vs ਵੋਟ, ਦੀਪ ਹਮੇਸ਼ਾ ਜਗਦਾ ਏ, ਕੜ੍ਹਾ ਆਦਿ।
ਇਹਨਾ ਦੇ ਲਿਖੇ ਗੀਤ ਹੋਰ ਗਾਇਕਾ ਵੱਲੋਂ ਗਾਏ ਗਏ ਜਿਵੇਂ:- ਪੱਗ ਨੂੰ ਸਵਾਲ, ਅੱਤਵਾਦੀ, ਰਾਵਣ, ਸਰਦਾਰੀ, N.R.I ਆਦਿ॥ Contact No. : +12369751977 ਸਰੀ (ਕਨੇਡਾ)

Punjabi Poetry : Satta Farid Sarai

ਪੰਜਾਬੀ ਕਵਿਤਾਵਾਂ : ਸੱਤਾ ਫਰੀਦ ਸਰਾਏ

  • ਹੱਥ ਜੋੜ ਕੇ ਬੰਦਨਾ ਦਾਸ ਨਿਮਾਣਿਆ ਦੀ
  • ਦਾਤਾ ਤੇਰਾ ਹੀ ਦਰ ਵੱਡਾ
  • ਸਾਰੇ ਪਾਸੇ ਠੰਢ ਵਰਤਾਈਂ ਪਾਤਿਸ਼ਾਹ
  • ਜਨਮਾਂ ਦੀ ਫਾਹੀ ਕੱਟ ਕੇ
  • ਦਾਤਾ ਮੀਰੀ ਪੀਰੀ ਵਾਲਿਆ
  • ਖਿੜ ਕਵਿਤਾ ਬਾਗ਼ ਜਾਵੇ
  • ਦਾਤਾ ਬਖਸ਼ੋ ਅਵਗੁਣ ਮੇਰੇ
  • ਕਰ ਦਿਓ ਸੁਰ ਆਵਾਜਾਂ
  • ਲੋੜੋਂ ਵੱਧ ਸੋਚੇਗਾ ਤਾਂ ਦੁੱਖ ਪਾਏਂਗਾ
  • ਕਿੱਥੇ ਫਿਰਦੈ ਗੁਆਚਾ ਅੱਖਾਂ ਖੋਲ ਮੂਰਖਾ
  • ਸੁੱਖਾਂ ਚ’ ਬਤੀਤ ਹੋਵੇ ਦਾਤਾ ਨਵਾਂ ਸਾਲ ਜੀ
  • ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ
  • ਬੌਰੇ ਬੰਦਿਆ ਧੀਆਂ ਬਾਜੋਂ
  • ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ
  • ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ?
  • ਸਿੰਘ ਗੁਰੂ ਦੇ ਮਨਾਉਂਦੇ ਰਲ ਹੋਲਾ
  • ਕੀ ਹੋਇਆ….
  • ਲਾਲਣ….
  • ਕੌਣ ਕਹਿੰਦਾ ਕਿ….
  • ਮਾਂ….
  • ਹੌਸਲੇ ਬੁਲੰਦ….
  • ਹਾਸੇ ਵਿੱਕਦੇ….
  • ਉਸਤਾਦ….
  • ਗੁਰੂ….
  • ਧੀ ਦੇ ਜਜ਼ਬਾਤ….
  • ਅਸੂਲ….
  • ਅੱਜ ਪੱਜ….
  • ਅਰਥੀ….
  • ਚਲਾਕੀ….
  • ਟਾਂਚਾਂ….
  • ਭੋਲੇਪਣ ਦਾ ਫਾਇਦਾ….
  • ਸਟ੍ਰਗਲ….
  • ਪਰ ਏਦਾ ਮਤਲਬ….
  • ਮਤਲਬ ਖੋਰੇ….
  • ਕੀ ਫਾਇਦਾ….
  • ਸ਼ੋਰ ਸ਼ਰਾਬੇ….
  • ਜਾਂਦਾ ਰਿਹਾ….
  • ਅਸੀ ਗੱਡਿਆਂ ਵਾਲੇ ਹਾਂ….
  • ਕੀ ਹੋਇਆ….
  • ਉਹਦੇ ਬਾਜੋਂ….
  • ਮਜ਼ਾਕ….
  • ਚੁੱਪ ਕੀਤਿਆਂ ਤੋਂ….
  • ਬੀਤਿਆ ਵੇਲਾ….
  • ਫਿਰ….
  • ਸੱਜਣਾ….
  • ਪਲ ਦੀ ਝਲਕ….
  • ਮੇਰੇ ਮਾਲਕੋ….
  • ਮੇਰੇ ਭਾਅ ਦਾ….
  • ਤੁਸੀਂ ਤਾਂ ਅਕਲਾਂ ਵਾਲੇ ਹੋ….
  • ਬੇਕਦਰਾ….
  • ਅੱਲ੍ਹਾ ਦੀ ਮੂਰਤ ….
  • ਇਜਾਜ਼ਤ….
  • ਤੂੰ ਕਹਿ ਤੇ ਸਹੀ….