Satnam Sadiq ਸਤਨਾਮ ਸਾਦਿਕ

ਸਤਨਾਮ ਸਾਦਿਕ (੨੦ ਅਪ੍ਰੈਲ ੧੯੯੨-) ਦਾ ਜਨਮ ਪਿੰਡ ਸਾਦਿਕ, ਜਿਲ੍ਹਾ ਫ਼ਰੀਦਕੋਟ ਵਿੱਚ ਹੋਇਆ । ਉਹ ਜ਼ਿਆਦਾਤਰ ਖੁੱਲੀਆਂ ਕਵਿਤਾਵਾਂ ਲਿਖਦੇ ਹਨ ।ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਕੋਈ ਨਾ ਕੋਈ ਸੁਨੇਹਾ ਹੁੰਦਾ ਹੈ । ਉਨ੍ਹਾਂ ਦੀ ਪਲੇਠੀ ਕਾਵਿ ਪੁਸਤਕ "ਸਮਾਂ ਰੇਖਾ ਤੇ ਸੱਚ" ਪ੍ਰਕਾਸ਼ਿਤ ਹੋ ਚੁੱਕੀ ਹੈ ।

ਪੰਜਾਬੀ ਕਵਿਤਾ ਸਤਨਾਮ ਸਾਦਿਕ

  • ਇਲਜ਼ਾਮ
  • ਮੈਂ ਪੰਜਾਬ
  • ਬੇਰੰਗ
  • ਘਾਤਕ
  • ਹਾਦਸਾ
  • ਤ੍ਰਾਸਦੀ
  • ਕਿੱਤਾ
  • ਬੇਰੁਜ਼ਗਾਰੀ