Sarabjit Kaur P C ਸਰਬਜੀਤ ਕੌਰ ਪੀ ਸੀ

ਸਰਬਜੀਤ ਕੌਰ ਪੀ ਸੀ ਪੰਜਾਬੀ ਦੀ ਕਵਿੱਤਰੀ ਹਨ । ਇਨ੍ਹਾਂ ਨੂੰ ਬਚਪਨ ਤੋਂ ਹੀ ਕਵਿਤਾ ਲਿਖਣ ਦਾ ਸ਼ੌਕ ਹੈ । ਇਨ੍ਹਾਂ ਦੀ ਪਲੇਠੀ ਪ੍ਰਕਾਸ਼ਿਤ ਰਚਨਾ 'ਨਿਵੇਕਲੀ' (ਕਾਵਿ ਸੰਗ੍ਰਹਿ) ਹੈ ।

Nivekali : Sarabjit Kaur P C

ਨਿਵੇਕਲੀ (ਕਾਵਿ ਸੰਗ੍ਰਹਿ) : ਸਰਬਜੀਤ ਕੌਰ ਪੀ ਸੀ

 • ਸਿਜਦੇ ਦਾ ਮਨ
 • ਮੇਰੀ ਮਾਂ ਘਰ ਵੱਸਦਾ ਰੱਬ ਓਏ
 • ਮਤਰੇਈ ਮਾਂ
 • ਸਤੀ
 • ਹਿਜਰਾਂ ਦੇ ਜ਼ਖ਼ਮੀ ਹਾਂ
 • ਖ਼ਤ ਲੈ ਜਾ ਡਾਕੀਆ ਵੇ
 • ਇਸ਼ਕੇ ਦੀ ਲੋਹੜੀ
 • ਸਮੁੰਦਰਾ ਪਿਆਰਿਆ
 • ਭੱਠੀ ਵਾਲੀ ਤਾਈ
 • ਜ਼ਖ਼ਮਾਂ ਦੀ ਗੱਲ
 • ਧੰਨ ਹੈ ਤੂੰ ਸੂਰਜਾ
 • ਮੁਹੱਬਤਾਂ
 • ਜ਼ਖ਼ਮਾਂ ਨੂੰ ਨਾ ਛੇੜੋ
 • ਸੁੱਚਾ ਦੁੱਧ
 • ਗਹਿਣੇ, ਵੇਖ ਸੋਚਦੀ
 • ਇਸ ਨੂੰ ਕੀ ਕਹੋਗੇ?
 • ਪਾਣੀ ਭਰਿਆ ਗਲਾਸ
 • ਨਾਗਾਂ ਦੀ ਗੱਲ
 • ਖ਼ੁਦ ਮਹਿਬੂਬ ਬਣਾ ਲੈਣਾ
 • ਪਿਆਰੇ ਇੱਕੋ ਜਿਹੇ
 • ਲਾਂਵਾਂ 'ਚ ਤਾਕਤ ਬੜੀ ਹੁੰਦੀ
 • ਜੇ ਮੈਂ ਤੈਨੂੰ ਦਿਲ ਦੇ 'ਤਾ
 • ਮੈਂ ਤਾਂ ਲੋਕੋ ਕੱਲੀ ਚੰਗੀ
 • ਐਵੇਂ ਥੋੜ੍ਹਾ ਏਨੀਂ ਸੋਹਣੀ...
 • ਵਾਰਿਸ ਲੱਭ ਰਹੀ ਹਾਂ
 • ਸੋਚ ਬਦਲਣੀ ਚਾਹਵਾਂ ਮੈਂ
 • ਬੁਲਾਵਾ ਮੰਜ਼ਿਲੇ ਮਕਸੂਦ ਤੋਂ
 • ਤੇਰੇ ਬਾਝੋਂ ਝੱਲੀ ਹੋਈ
 • ਮੁਹੱਬਤ ਹੋ ਗਈ
 • ਚੁੱਪ ਚਾਪ ਲਾਈ
 • ਦਰਦਾਂ ਭਰਿਆ ਟੋਕਰਾ
 • ਮੈਨੂੰ ਛੂਹਿਓ ਨਾ
 • ਮੇਰਾ ਜੀਅ ਕਰਦਾ
 • ਛੱਪੜੀਆਂ ਦਾ ਚਿੱਕੜ
 • ਮੈਂ ਕਿਓਂ ਪੁੱਛਾਂ ਹਾਲ
 • ਜਿਉਂਦੇ ਜੀਅ ਨਾ ਸੁਣਦਾ ਕੋਈ
 • ਕੇਸ ਕਿੱਥੇ ਲਾਵਾਂ?
 • ਨਫ਼ਰਤ ਸੌਣ ਵੇਲੇ ਨੂੰ
 • ਮੰਨੇ ਹੋਣੇ ਦਸਤੂਰ ਤੇਰੇ
 • ਮੂੰਹ ਨੂੰ ਡੱਕਾ ਲਾ ਬੈਠਾ
 • ਵਾਅਦਾ ਕਰਕੇ
 • ਸੋਹਣੀ ਸੂਰਤ ਸੋਹਣੀ ਸੀਰਤ
 • ਤਸਵੀਰ ਬਣਾ ਤਸੱਵੁਰ ਨੇ
 • ਸੁਫ਼ਨੇ ਏਦਾਂ ਖ਼ਾਕ
 • ਨਾ ਮੁਮਕਿਨ ਹੈ
 • ਮੁਹੱਬਤ ਦਾ ਫ਼ਕੀਰ
 • ਮੇਲ ਕਿਵੇਂ ਬਵ੍ਹੇ
 • ਸਾਡਾ ਦਿਲ ਨਹੀਂ ਵਿਕਾਊ
 • ਕਵਿਤਾ ਧੁਰ ਤੋਂ ਆਉਂਦੀ ਏ
 • ਸੱਚੀਆਂ ਪਵਿੱਤਰ ਰੂਹਾਂ
 • ਸੂਟ ਨੂੰ ਟਾਕੀ
 • ਤੈਨੂੰ ਮਿਲਣ ਦਾ ਜੀਅ
 • ਹੱਸਦੇ ਵੱਲ ਚੱਲੀਏ
 • ਇਬਾਦਤ ਨਹੀਂ ਕੀਤੀ
 • ਸੰਸਕਾਰੀ
 • ਝੂਠੇ ਦਾਵੇ
 • ਸੋਹਣਿਆ ਲੱਭ ਲਿਆ ਤੈਨੂੰ
 • ਐਸਾ ਯਾਰ ਬਣਾ ਲਿਆ
 • ਸੱਜਣਾ ਦਿੱਤੀ ਅਹੁਰ
 • ਘੁੰਢ ਚੋਂ ਹੀਰ ਕੁਆਰੀ
 • ਮੌਲਿਕ ਅਧਿਕਾਰ
 • ਮੈਨੂੰ ਕੱਲੀ ਵੇਖ ਨਾ ਤੱਕੀਂ
 • ਨਾ ਛੇੜ ਦਰਵੇਸਾਂ ਨੂੰ
 • ਮੁਹੱਬਤ ਗਵਾਚ ਗਈ ਦੋਸਤੋ
 • ਗੁਵਾਚਣ ਸੋਚ
 • ਸਖ਼ਤੀ ਨਾਲ ਬੋਲਦੀ ਮੈਂ
 • ਦਿਲਦਾਰ ਸੁੱਚਾ ਜਾਚਿਓ
 • ਦੁਨੀਆਂ ਨਾਲ ਨਜਿੱਠਣਾ
 • ਪਹਿਲੀ ਵਾਰੀ ਪੀਤੀ
 • ਰੱਬ ਘੜ੍ਹਿਆ ਤੇਰੇ ਲਈ
 • ਸੱਜਣ ਝਨਾ ਦੇ ਪਾਰ
 • ਇੱਕ ਵਾਰੀਂ ਤਾਂ ਮਿਲ ਬੈਠ
 • ਇੰਤਿਜ਼ਾਰ ਹੀ ਕਰਦੀ ਰਹੀ
 • ਸੱਜਣ ਸਾਥੋਂ ਵਿੱਛੜੇ
 • ਕੀ ਮੈਂ ਆਜ਼ਾਦ ਹਾਂ
 • ਆਸ਼ਿਕ ਉਹ ਨਹੀ ਹੁੰਦੇ
 • ਸੱਜਣਾ ਸਵਾਲ ਕਰਿਆ
 • ਦੇਣਾ ਪੈਂਦਾ ਜਵਾਬ ਕਿਉਂ
 • ਸੱਜਣ ਜੇ ਪਿਆਰੇ ਮਿਲ ਜਾਵਣ
 • ਜ਼ਮਾਨਾ ਸਿਤਮ ਕਰ ਜਾਵੇ
 • ਮੈਨੂੰ ਮਿਲਣ ਮਾਹੀ ਜਦ ਆਇਆ
 • ਕਵਿਤਾ ਪੜ੍ਹੀ ਤੇ ਜਾਣੀ
 • ਪੰਜੇਬਾਂ ਦੇ ਘੁੰਗਰੂਆਂ ਚੁੱਪ ਵੱਟੀ
 • ਯਾਦ ਸੱਜਣਾ ਦੀ ਆ ਗਈ
 • ਕਰ ਮੁਹੱਬਤ ਮੁੱਕਰ ਜਾ
 • ਨਾ ਦੇ ਦੁਆਵਾਂ
 • ਨਿੱਕੀ ਉਮਰੇ ਵਿਆਹ
 • ਸੱਜਣ ਪਰਖ ਨਾ
 • ਕਵਿੱਤਰੀ ਮਾਂ
 • ਹਾਂ ਮੈਂ ਰੀਝ ਹੈ ਪਾਲ਼ੀ
 • ਫੁੱਲਾਂ ਵਰਗੇ
 • ਸਿਆਲਾਂ ਵਾਲੀ ਹੀਰ
 • ਮੈਂ ਲੀਕਾਂ ਨੂੰ ਨਹੀ ਮੰਨਦੀ
 • ਅਸੀਂ ਉਹ ਫ਼ੁੱਲ ਹਾਂ
 • ਇਸ਼ਕ ਹਕੀਕੀ ਹਾਂ
 • ਤੂੰ ਕੀ ਜਾਣੇ
 • ਅੱਧੀ ਰਾਤੀਂ ਉੱਠ ਪਈ ਨੀ ਮੈਂ
 • ਬਾਬਾ ਚਿੱਟੇ ਵਾਲਾਂ 'ਚ ਜਵਾਨ ਹੋ ਗਿਆ
 • ਮੁਹੱਬਤਾਂ ਦਾ ਬਾਦਸ਼ਾਹ
 • ਲੋਕ ਕਹਿੰਦੇ ਕਿ ਮੈਂ ਅਵੱਲੀ ਹਾਂ
 • ਕਿੱਥੇ ਤੁਰ ਗਿਆ ਬੇਦਰਦੀ
 • ਸੱਜਣ ਸਾਥੋਂ ਵਿੱਛੜੇ
 • ਤੜਕੇ ਸੈਰ ਜਦ ਮੈਂ ਤੁਰੀ
 • ਭੰਨ ਦਿੱਤੀਆਂ ਮਾਏ ਨੀ, ਜ਼ਮਾਨੇ ਚੂੜੀਆਂ
 • ਸਦੀਆਂ ਤੋਂ ਵਿੱਛੜੇ
 • ਕਿੱਦਾਂ ਕਰ ਦਿਆਂ ਸੁਪਨਿਆਂ ਤੈਨੂੰ ਪੂਰਾ ਮੈਂ
 • ਲੰਮੇ ਵਾਲ ਮੇਰੇ ਸੋਹਣਿਆ
 • ਦਿਲ 'ਚ ਹੋਵੇ ਦੱਸ ਦਿਆ ਕਰੋ