Sant Rein ਸੰਤਰੇਣ
Sant Rein (1741-1871) was born in Sri Nagar and died at village Bhoodan in Sangrur district of Punjab. He was Udasin saint. He wrote Guru Nanak Vijai, Man Parbodh, Anbhai Amrit, Sri Guru Nanak Bodh and Udasi Bodh.
ਸੰਤਰੇਣ (੧੭੪੧-੧੮੭੧) ਜੀ ਦਾ ਜਨਮ ਸ੍ਰੀ ਨਗਰ ਵਿੱਚ ਅਤੇ ਦੇਹਾਂਤ ਪਿੰਡ ਭੂਦਨ ਜ਼ਿਲਾ ਸੰਗਰੂਰ (ਪੰਜਾਬ) ਵਿੱਚ
ਹੋਇਆ । ਉਹ ਉਦਾਸੀ ਸੰਤ ਸਨ । ਉਨ੍ਹਾਂ ਨੇ ਗੁਰੂ ਨਾਨਕ ਵਿਜੈ, ਮਨ ਪ੍ਰਬੋਧ, ਅਨਭੈ ਅੰਮ੍ਰਿਤ, ਸ੍ਰੀ ਗੁਰੂ ਨਾਨਕ ਬੋਧ ਅਤੇ ਉਦਾਸੀ ਬੋਧ ਦੀ ਰਚਨਾ ਕੀਤੀ ।