Samarjeet Singh Shammi ਸਮਰਜੀਤ ਸਿੰਘ ਸ਼ਮੀ

ਜ਼ਿਲ੍ਹਾ ਪਟਿਆਲਾ ਦੇ ਜੰਮਪਲ ਸਮਰਜੀਤ ਸਿੰਘ ਸ਼ਮੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਤਲਵਾੜਾ ਟਾਊਨਸ਼ਿਪ ਵਿਖੇ ਰਹਿੰਦੇ ਹਨ। ਕਿੱਤੇ ਵਜੋਂ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਬਤੌਰ ਲੈਕਚਰਾਰ ਅੰਗਰੇਜ਼ੀ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਦੀਆਂ ਹੁਣ ਤੱਕ ਦੋ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ : ਡੱਬੂ ਸ਼ਾਸਤਰ (2010) ਵਿਅੰਗ-ਸੰਗ੍ਰਹਿ ਅਤੇ ਦਿਲ ਤੋਂ ਦਿਲ ਤੱਕ (2016) ਕਾਵਿ ਸੰਗ੍ਰਹਿ। ਉਹਨਾਂ ਦੀਆਂ ਸਾਹਿਤਕ ਰਚਨਾਵਾਂ ਅਕਸਰ ਪੰਜਾਬੀ ਅਖਬਾਰਾਂ ਅਤੇ ਸਾਹਿਤ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਦੋਆਬਾ ਰੇਡੀਓ ਰਾਹੀਂ ਵਿਦਿਅਕ ਅਤੇ ਮਨੋਰੰਜਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਰਾਹੀਂ ਪੰਜਾਬੀ ਪੌਡਕਾਸਟਿੰਗ ਵਿਚ ਲਗਾਤਾਰ ਆਪਣਾ ਯੋਗਦਾਨ ਪਾ ਰਹੇ ਹਨ।

Dil Ton Dil Takk : Samarjeet Singh Shammi

ਦਿਲ ਤੋਂ ਦਿਲ ਤੱਕ : ਸਮਰਜੀਤ ਸਿੰਘ ਸ਼ਮੀ

  • ਹਾਲ-ਏ-ਦਿਲ
  • ਧਰਤੀ
  • ਗੀਤ
  • ਲੀਡਰ
  • ਜਗਤ ਤਮਾਸ਼ਾ
  • ਕਲਯੁਗੀ ਬਾਬੇ
  • ਗੱਲਾਂ
  • ਯਾਦ
  • ਕੈਲੰਡਰ
  • ਖ਼ੁਸ਼ੀ
  • ਸਕੂਲ
  • ਗੀਤ (ਕੋਰੜਾ ਛੰਦ)
  • ਗੀਤ (ਕਬਿੱਤ)
  • ਬਾਬਾ ਜੀ
  • ਦਾਜ
  • ਵੰਡ ਜਾਂ ਉਜਾੜਾ ?
  • ਅਦਾ
  • ਮਾਡਰਨ ਕਵੀ
  • ਗ਼ਜ਼ਲ
  • ਖ਼ਬਰਾਂ
  • ਗ਼ਜ਼ਲ
  • ਗ਼ਜ਼ਲ
  • ਲੋਕ ਤੱਥ
  • ਗ਼ਜ਼ਲ
  • ਗ਼ਜ਼ਲ
  • ਰੱਬੀ ਰੂਹਾਂ
  • ਗੀਤ
  • ਗੀਤ
  • ਗੀਤ
  • ਗ਼ਜ਼ਲ
  • ਸੁੱਖ ਦੁੱਖ
  • ਗੀਤ
  • ਗੀਤ (ਬੈਂਤ)
  • ਕਵਿਤਾ
  • ਹੋਕਾ
  • ਜੱਲ੍ਹਿਆਂਵਾਲਾ ਬਾਗ਼
  • ਦੋਹਰਾ
  • ਬਦਲਾ
  • ਵਾਰ ਊਧਮ ਸਿੰਘ
  • ਗੀਤ
  • ਗ਼ਜ਼ਲ
  • ਸ਼ਾਇਰ
  • ਗ਼ਜ਼ਲ
  • ਸਾਂਈਆਂ ਵੇ
  • ਕੁੰਡਲੀਏ