Sahib Surinder ਸਾਹਿਬ ਸੁਰਿੰਦਰ
ਸਾਹਿਬ ਸੁਰਿੰਦਰ (੧੯ ਦਸੰਬਰ ੧੯੯੩-) ਦਾ ਜਨਮ ਪਿੰਡ: ਝਬਾਲ, ਜ਼ਿਲ੍ਹਾ: ਤਰਨ ਤਾਰਨ ਵਿੱਚ
ਪਿਤਾ ਸ੍ਰ. ਫਤਹਿ ਸਿੰਘ ਅਤੇ ਮਾਤਾ ਸ੍ਰੀਮਤੀ ਭੁਪਿੰਦਰ ਕੌਰ ਦੇ ਘਰ ਹੋਇਆ । ਉਨ੍ਹਾਂ ਦੀ
ਵਿਦਿਅਕ ਯੋਗਤਾ:- ਬੀ.ਐਸ.ਸੀ (ਨਾੱਨ ਮੈਡੀਕਲ), ਬੀ.ਐਡ ਹੈ । ਉਹ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ
ਵਿੱਚ ਬਤੌਰ ਸਾਇੰਸ ਮਾਸਟਰ ਸੇਵਾ ਨਿਭਾ ਰਹੇ ਹਨ।ਉਨ੍ਹਾਂ ਨੂੰ ਸਕੂਲ ਪੜ੍ਹਨ ਦੌਰਾਨ ਹੀ ਲਿਖਣ ਗਾਉਣ
ਦਾ ਸ਼ੌਂਕ ਪੈ ਗਿਆ ਸੀ । ਉਨ੍ਹਾਂ ਨੂੰ ਅਧਿਆਤਮਿਕ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ।