Punjabi Kavita
ਪੰਜਾਬੀ ਕਵਿਤਾ
Home
Punjabi Poetry
Sufi Poetry
Urdu Poetry
Hindi Poetry
Translations
Ravi Angural
ਰਵਿ ਅੰਗੂਰਾਲ
ਰਵਿ ਅੰਗੂਰਾਲ (26-3-1995) ਦਾ ਜਨਮ, ਪਿਤਾ ਰਮੇਸ਼ ਚੰਦ ਅਤੇ ਮਾਤਾ ਪਰਮੀਲਾ ਦੇਵੀ ਦੇ ਘਰ ਪਿੰਡ ਘਰੋਟਾ ਖ਼ੁਰਦ (ਜਿਲ੍ਹਾ ਪਠਾਨਕੋਟ) ਵਿਚ ਹੋਇਆ । ਉਨ੍ਹਾਂ ਦੀ ਪੜ੍ਹਾਈ ਬੀ ਫਾਰਮੈਸੀ ਹੈ ।
ਰਵਿ ਅੰਗੂਰਾਲ ਪੰਜਾਬੀ ਕਵਿਤਾਵਾਂ
ਮੈਂ ਜਿੱਤਦਾ ਜਿੱਤਦਾ ਹਰ ਗਿਆਂ
ਸ਼ਾਇਰਾਂ ਦਾ ਦਿਲਗੀਰ ਏ ਕੋਈ
ਲੋਕ ਪੁਛਦੇ ਕਿੰਨਾ ਪਿਆਰ ਕੀਤਾ
ਜਿਵੇਂ ਏ ਸ਼ਾਮ ਢੱਲਦੀ ਪਈ ਏ