Ranjit Singh Rana
ਰਣਜੀਤ ਸਿੰਘ ਰਾਣਾ

ਰਣਜੀਤ ਸਿੰਘ ਰਾਣਾ (੧੦ ਅਪ੍ਰੈਲ ੧੯੯੭-) ਪਿੰਡ-ਹਾਰਨੀ, ਜਿਲ੍ਹਾ-ਸਿਰਸਾ (ਹਰਿਆਣਾ) ਦੇ ਰਹਿਣ ਵਾਲੇ ਹਨ । ਉਹ ਬੀ. ਟੈਕ ਦੀ ਪੜ੍ਹਾਈ ਕਰ ਰਹੇ ਹਨ । ਉਹ ਠਾਕੁਰ ਦਲੀਪ ਸਿੰਘ, ਬਾਬੂ ਰਜਬ ਅਲੀ ਅਤੇ ਕਵੀ ਜੀਵਨ ਸਿੰਘ ਨੂੰ ਆਪਣਾ ਪ੍ਰੇਰਣਾ ਸ੍ਰੋਤ ਮੰਨਦੇ ਹਨ ।