Ramesh Kumar ਰਮੇਸ਼ ਕੁਮਾਰ

ਨਾਮ : ਰਮੇਸ਼ ਕੁਮਾਰ
ਜਨਮ ਦਫ਼ਤਰੀ : 04-09-1948. ਅਸਲ : 19 ਪੋਹ 2005,
ਜਨਮ ਸਥਾਨ : ਫ਼ਰੀਦਕੋਟ
ਪਿਤਾ : ਚੰਦ ਲਾਲ, ਮਾਤਾ : ਫੁਲ ਵੰਤੀ, ਪਤਨੀ : ਸੁਚੇਤਾ ਸਾਗਰ
ਬੱਚੇ : ਡਾ. ਨੀਤੀ ਦਰਿਆਲ, ਡਾ. ਵਿਕਾਸ ਦਰਿਆਲ, ਡਾ. ਕਨੁਪ੍ਰਿਯਾ ਮੋਦਗਿਲ, ਪ੍ਰਨਬ ਮੋਦਗਿਲ
ਸਿਖਿਆ : ਐਮ.ਏ. ਪੀਐੱਚ.ਡੀ. ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ, ਗੌ. ਕਾਲਜ ਲੁਧਿਆਣਾ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ
ਕੰਮ-ਕਿੱਤਾ : ਅਧਿਆਪਨ/ਪ੍ਰਬੰਧਨ
ਅਹੁਦੇ : ਪ੍ਰਿੰਸੀਪਲ ਮੁਕੰਦਲਾਲ ਨੈਸ਼ਨਲ ਕਾਲਜ ਯਮੁਨਾ ਨਗਰ (1993-2008),
ਜਨਰਲ ਸਕੱਤਰ, ਸੇਠ ਜੈ ਪ੍ਰਕਾਸ਼-ਮੁਕੰਦਲਾਲ ਵਿੱਦਿਅਕ ਸੰਸਥਾਵਾਂ, ਯਮੁਨਾ ਨਗਰ
ਪਤਾ : 1152 ਸੈਕਟਰ 17, ਯਮੁਨਾ ਨਗਰ
email : kumar,rameshdr@gmail.com
ਕਰਮ ਖੇਤਰ : ਕਵਿਤਾ-ਕਹਾਣੀ, ਰਕਤਦਾਨ-ਸਮਾਜ ਸੇਵਾ

ਪੁਸਤਕਾਂ : 1. ਬੌਣੀਆਂ ਕਿਰਨਾਂ ਔਰ ਉਦਾਸ ਗੁਲਮੋਹਰ (ਕਵਿਤਾ) 1976, 2. ਹੈਂਗਰ 'ਤੇ ਲਟਕਦੇ ਪਲ (ਕਵਿਤਾ) 1984, 3. ਧੌਲ ਧਰਮ ਦਇਆ ਕਾ ਪੂਤ (ਕਵਿਤਾ) 1986, 4. ਰੋਹੀ ਦੇ ਰੁੱਖ (ਕਵਿਤਾ) ਸੰਪਾਦਿਤ 1986, 5. ਸ਼ਹਿਰਨਾਮਾ ਫ਼ਰੀਦਕੋਟ (ਕਵਿਤਾ) 1988, 6. ਕਾਵਿ ਨਾਦ (ਕਵਿਤਾ) ਸੰਪਾਦਿਤ 1988, 7. ਬੱਦਲਾਂ ਦੇ ਹਾਸ਼ੀਏ (ਕਵਿਤਾ) 1989, 8. ਫ਼ੋਟੋ ਫਰੇਮ (ਕਵਿਤਾ) 2000, 9. ਆਵਾਜ਼ ਦੇ ਆਕਾਰ (ਕਵਿਤਾ) 2007, 10. ਬੈਕ ਲਾਈਟ (ਕਵਿਤਾ) 2008, 11. ਧਨੁਸ਼ ਜੂਨ (ਕਵਿਤਾ) 2010, 12. ਬੇਤੁਕ ਬੇਲਗਾਮ (ਕਵਿਤਾ) 2012, 13. ਆਵਾਜ਼ ਦੀ ਵਿੱਥ ਤੋਂ (ਕਵਿਤਾ) 2014, 14. ਖੂਹਾਂ ਦੇ ਖ਼ਲਾਅ ਦੇ (ਕਵਿਤਾ) 2016, 15. ਅਸਹਿਮਤ (ਕਵਿਤਾ) 2019, 16. ਜੈ ਖਾਣੇ ਦੇ (ਕਹਾਣੀ) 1989, 17. ਨਾਨਕ ਬਾਣੀ ਦਾ ਛੰਦ ਵਿਧਾਨ (ਆਲੋਚਨਾ) 1995, 18. ਆਵਾਜ਼ ਕੇ ਆਕਾਰ, ਹਿੰਦੀ-ਅਨੁਵਾਦ 2008, 19. ਬੇਤੁਕ ਬੇਲਗਾਮ, ਹਿੰਦੀ-ਅਨੁਵਾਦ 2013, 20. ਖ਼ੂਹਾਂ ਦੇ ਖਲਾਅ, ਹਿੰਦੀ-ਅਨੁਵਾਦ 2018,। - ਅਨੁਪਿੰਦਰ ਸਿੰਘ ਅਨੂਪ

Punjabi Poetry : Ramesh Kumar

ਪੰਜਾਬੀ ਕਵਿਤਾਵਾਂ : ਰਮੇਸ਼ ਕੁਮਾਰ